ਸੁਖਬੀਰ ਬਾਦਲ ਸਮੇਤ ਅਕਾਲੀ ਵਰਕਰਾਂ ਨੂੰ ਲਿਆ ਗਿਆ ਹਿਰਾਸਤ ‘ਚ

ਚੰਡੀਗੜ੍ਹ :  ਅਕਾਲੀ ਦਲ ਵੱਲੋਂ ਅੱਜ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਸੀ। ਜਿਸਦੀ ਅਗਵਾਈ ਸੁਖਬੀਰ ਬਾਦਲ (Sukhbir Badal) ਕਰ ਰਹੇ ਸਨ। ਸੁਖਬੀਰ…

ਚੰਡੀਗੜ੍ਹ :  ਅਕਾਲੀ ਦਲ ਵੱਲੋਂ ਅੱਜ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਸੀ। ਜਿਸਦੀ ਅਗਵਾਈ ਸੁਖਬੀਰ ਬਾਦਲ (Sukhbir Badal) ਕਰ ਰਹੇ ਸਨ। ਸੁਖਬੀਰ ਬਾਦਲ ਵੱਲੋਂ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਵੱਲੋਂ ਬਿਕਰਮ ਮਜੀਠਿਆ (Bikram Majithia) ਦੇ ਖਿਲਾਫ ਬਿਨ੍ਹਾਂ ਕਿਸੇ ਸਬੂਤ ਦੇ ਝੂਠਾ ਪਰਚਾ ਦਰਜ ਕੀਤਾ ਗਿਆ।ਜਿਸਦੇ ਚਲਦਿਆਂ ਅੱਜ ਪ੍ਰਦਰਸ਼ਨ ਦੌਰਾਨ ਅਕਾਲੀ ਵਰਕਰਾਂ ਸਮੇਤ ਸੁਖਬੀਰ ਬਾਦਲ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। 

 

Leave a Reply

Your email address will not be published. Required fields are marked *