ਕਿਸਾਨੀ ਅੰਦੋਲਨ ‘ਚ ਇਕ ਹੋਰ ਸ਼ਹਾਦਤ, ਬਰਨਾਲਾ ਦੇ ਕਿਸਾਨ ਨੇ ਤੋੜਿਆ ਦੰਮ

ਮਹਿਲ ਕਲਾਂ- ਪਿੰਡ ਹਰਦਾਸਪੁਰਾ (ਬਰਨਾਲਾ) ਦੇ ਭਾ.ਕਿ.ਯੂ. ਡਕੌਂਦਾ ਨਾਲ ਸਬੰਧਤ ਇਕ ਕਿਸਾਨ (Farmer) ਦੀ ਟਿਕਰੀ ਬਾਰਡਰ (Tikri Border) ਦਿੱਲੀ ਵਿਖੇ ਮੌਤ ਹੋ ਜਾਣ ਦਾ ਪਤਾ…

ਮਹਿਲ ਕਲਾਂ- ਪਿੰਡ ਹਰਦਾਸਪੁਰਾ (ਬਰਨਾਲਾ) ਦੇ ਭਾ.ਕਿ.ਯੂ. ਡਕੌਂਦਾ ਨਾਲ ਸਬੰਧਤ ਇਕ ਕਿਸਾਨ (Farmer) ਦੀ ਟਿਕਰੀ ਬਾਰਡਰ (Tikri Border) ਦਿੱਲੀ ਵਿਖੇ ਮੌਤ ਹੋ ਜਾਣ ਦਾ ਪਤਾ ਲੱਗਾ ਹੈ। 

Also Read: ਆਪਣੇ ਮੋਬਾਇਲ ‘ਚੋਂ ਤੁਰੰਤ ਡਿਲੀਟ ਕਰ ਦਿਓ WhatsApp ਦਾ ਇਹ ਵਰਜ਼ਨ, ਹੋ ਸਕਦਾ ਨੁਕਸਾਨ

ਜਾਣਕਾਰੀ ਅਨੁਸਾਰ ਕਿਸਾਨ ਬਲਵੀਰ ਸਿੰਘ (50) ਪੁੱਤਰ ਕੁਲਵੰਤ ਸਿੰਘ ਵਾਸੀ ਹਰਦਾਸਪੁਰਾ ਕਿਸਾਨਾਂ ਦੇ ਜਥੇ ਨਾਲ 26 ਨਵੰਬਰ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਦਿੱਲੀ ਗਿਆ ਸੀ। ਜਿਥੇ ਉਸ ਦੀ ਸਿਹਤ ਅਚਾਨਕ ਖਰਾਬ ਹੋ ਜਾਣ ਕਰਕੇ ਉਸ ਦੀ ਮੌਤ ਹੋ ਗਈ । ਕਿਸਾਨ ਆਗੂਆਂ ਨੇ ਮ੍ਰਿਤਕ ਦੇ ਵਾਰਸਾਂ ਨੂੰ ਦਸ ਲੱਖ ਮੁਆਵਜ਼ਾ, ਸਰਕਾਰੀ ਨੌਕਰੀ, ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ।

Also Read: ਪਟਿਆਲਾ ਨਿਗਮ ਦੇ ਦਰਵਾਜ਼ੇ ‘ਤੇ ਰੋਕੀ ਸਾਬਕਾ CM ਦੀ ਗੱਡੀ, ਭਖਿਆ ਮਾਹੌਲ

Leave a Reply

Your email address will not be published. Required fields are marked *