ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਅਕਸਰ ਅਜੀਬੋ ਗਰੀਬ ਚੀਜਾਂ ਦੇਖਣ ਅਤੇ ਪੜ੍ਹਣ ਨੂੰ ਮਿਲਦੀਆਂ ਹਨ।ਅਜਿਹੇ ‘ਚ ਕਈ ਵਾਰ ਸਾਨੂੰ ਅਜਿਹੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਹਨ ਜਿੰਨ੍ਹਾਂ ਨੂੰ ਦੇਖ ਕੇ ਅਸੀ ਹੈਰਾਨ ਹੋ ਜਾਂਦੇ ਹਾਂ ਜਾਂ ਅਸੀ ਹੱਸਣ ‘ਤੇ ਮਜਬੂਰ ਹੋ ਜਾਂਦੇ ਹਾਂ।ਉਥੇ ਹੀ ਸੋਸ਼ਲ ਮੀਡੀਆ ‘ਤੇ ਇਕ ਲਵ ਲੈਟਰ ਵਾਇਰਲ ਹੋ ਰਿਹਾ ਹੈ,ਜਿਸਨੂੰ ਦੇਖ ਕੇ ਤੁਹਾਨੂੰ ਹਾਸਾ ਵੀ ਆਏਗਾ ਅਤੇ ਇਹ ਤੁਹਾਡਾ ਦਿਲ ਜਿੱਤ ਲਵੇਗਾ।ਖਾਸ ਗੱਲ ਇਹ ਹੈ ਕਿ ਇਹ ਲਵ ਲੈਟਰ ਇਕ ਬਿਸਕੁੱਟ ਵਾਲੇ ਦਾ ਹੈ। ਤੁਸੀ ਅਜਿਹਾ ਲਵ ਲੈਟਰ ਪਹਿਲਾ ਕਦੇ ਨਹੀਂ ਦੇਖਿਆ ਹੋਵੇਗਾ।
Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੈ ਨੇ ਕਈ ਵੱਡੇ ਫੈਸਲੇ
ਬਿਸਕੁੱਟ ਵਾਲੇ ਨੇ ਇਸ ਲਵ ਲੈਟਰ ਨੂੰ ਬਿਲਕੁਲ ਅਲੱਗ ਅੰਦਾਜ਼ ‘ਚ ਲਿਖਿਆ ਹੈ। ਜਿਸ ਵਿਚ ਉਸਨੇ ਸਾਰੇ ਬਿਸਕੁੱਟਾਂ ਦੇ ਨਾਮ ਲਿਖੇ ਹਨ।ਇਹ ਲਵ ਲੈਟਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।ਇਸ ਲੈਟਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।
Also Read : 5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ




