ਦੀਵਾਲੀ ਮੌਕੇ ਸਿਰਫ 2 ਘੰਟੇ ਹੀ ਚਲਾ ਸਕੋਗੇ ਪਟਾਕੇ, ਜਾਣੋ ਬਾਕੀ ਤਿਉਹਾਰਾਂ ਦਾ ਟਾਈਮ ਟੇਬਲ

ਚੰਡੀਗੜ੍ਹ : ਨਵੰਬਰ ਮਹੀਨਾ ਆਉਂਦੇ ਹੀ ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ।ਹੁਣ ਦੋ ਦਿਨ ਬਾਅਦ ਦਿਵਾਲੀ ਹੈ ਅਜਿਹੇ ‘ਚ ਪੰਜਾਬ ਸਰਕਾਰ ਨੇ…

ਚੰਡੀਗੜ੍ਹ : ਨਵੰਬਰ ਮਹੀਨਾ ਆਉਂਦੇ ਹੀ ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ।ਹੁਣ ਦੋ ਦਿਨ ਬਾਅਦ ਦਿਵਾਲੀ ਹੈ ਅਜਿਹੇ ‘ਚ ਪੰਜਾਬ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਗ੍ਰੀਨ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਹੈ। ਦੱਸ ਦਈਏ ਕਿ ਲੋਕ ਦੀਵਾਲੀ,ਗੁਰਪੂਰਬ ‘ਤੇ ਹੁਣ ਸਿਰਫ 2 ਘੰਟੇ ਹੀ ਪਟਾਕੇ ਜਲਾ ਸਕਦੇ ਹਨ।

Also Read : ਧਨਤੇਰਸ ਮੌਕੇ ਇਸ ਤਰ੍ਹਾਂ ਕਰੋ ਪੂਜਾ, ਭੁੱਲ ਕੇ ਵੀ ਨਾ ਕਰੋ ਇਹ 10 ਕੰਮ

ਇਸਦੇ ਨਾਲ ਹੀ ਹੋਰ ਤਿਉਹਾਰਾਂ ‘ਤੇ ਵੀ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ।ਪੰਜਾਬ ਸਰਕਾਰ ਵੱਲੋਂ ਕ੍ਰਿਸਮਸ ਨੂੰ 25 ਦਸੰਬਰ ਰਾਤ 11:55 ਤੋਂ 26 ਦਸੰਬਰ ਨੂੰ ਰਾਤ 12:30 ਵਜੇ ਤਕ ਪਟਾਕੇ ਚਲਾਉਣ ਦਾ ਆਦੇਸ਼ ਹੈ। ਇਸਦੇ ਨਾਲ ਹੀ 31 ਦਸੰਬਰ ਰਾਤ 11:55 ਤੋਂ 1 ਜਨਵਰੀ ਰਾਤ 12:30 ਵਜੇ ਤਕ ਦਾ ਸਮਾਂ ਦਿੱਤਾ ਗਿਆ ਹੈ।

Leave a Reply

Your email address will not be published. Required fields are marked *