ਹੁਣ ਪੈਨਸ਼ਨਰ ਘਰ ਬੈਠੇ ਜਮ੍ਹਾਂ ਕਰਵਾ ਸਕਣਗੇ ਆਪਣਾ ਲਾਈਫ ਸਰਟੀਫਿਕੇਟ

ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ (SBI) ਇਕ ਨਵੰਬਰ ਤੋਂ ਆਪਣੇ ਗਾਹਕਾਂ ਨੂੰ Video Life Certificate (VLC) ਦੀ ਸੇਵਾ ਮੁਹੱਈਆ ਕਰਵਾਉਣ ਜਾ ਰਿਹਾ ਹੈ। SBI…

ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ (SBI) ਇਕ ਨਵੰਬਰ ਤੋਂ ਆਪਣੇ ਗਾਹਕਾਂ ਨੂੰ Video Life Certificate (VLC) ਦੀ ਸੇਵਾ ਮੁਹੱਈਆ ਕਰਵਾਉਣ ਜਾ ਰਿਹਾ ਹੈ। SBI ਦੀ ਇਹ ਸਹੂਲਤ ਪੈਨਸ਼ਨ ਭੋਗੀਆਂ ਨੂੰ ਆਪਣੇ ਘਰਾਂ ‘ਚ ਅਰਾਮ ਨਾਲ ਇਕ ਸਾਧਾਰਨ ਵੀਡੀਓ ਕਾਲ ਰਾਹੀਂ ਆਪਣੇ ਜੀਵਨ ਪ੍ਰਮਾਣ ਪੱਤਰ ਨੂੰ ਜਮ੍ਹਾਂ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ।

Also Read: CM ਚੰਨੀ ਨੇ ਪੰਜਾਬ ਭਵਨ ‘ਚ ਉੱਚ ਅਧਿਕਾਰੀਆਂ ਦੀ ਸੱਦੀ ਬੈਠਕ, ਤਿਓਹਾਰਾਂ ਸਬੰਧੀ ਹੋ ਸਕਦੇ ਨੇ ਐਲਾਨ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਆਪਣੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਐਸਬੀਆਈ ਦੁਆਰਾ ਆਪਣੇ ਗਾਹਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਇਹ ਸੇਵਾ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸੇਵਾ ਹੋਵੇਗੀ। SBI ਨੇ ਟਵੀਟ ਕਰਦੇ ਹੋਏ ਲਿਖਿਆ- “ਹੁਣ ਆਪਣੇ ਘਰੋਂ ਹੀ ਆਰਾਮ ਨਾਲ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰੋ। 1 ਨਵੰਬਰ 2021 ਤੋਂ ਸ਼ੁਰੂ ਹੋਣ ਵਾਲੀ ਸਾਡੀ ਵੀਡੀਓ ਲਾਈਫ ਸਰਟੀਫਿਕੇਟ ਸੇਵਾ ਪੈਨਸ਼ਨਰਾਂ ਨੂੰ ਇੱਕ ਸਧਾਰਨ ਵੀਡੀਓ ਕਾਲ ਰਾਹੀਂ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਇਜਾਜ਼ਤ ਦਿੰਦੀ ਹੈ। ਅਜਿਹਾ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ।”

Also Read: ‘ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੀਵਾਲੀ ਹੀ ਨਹੀਂ ਹੋਲੀ ਵੀ ਸੜਕਾਂ ’ਤੇ ਮਨਾਵਾਂਗੇ’

ਪੈਨਸ਼ਨ ਦੀ ਸਹੂਲਤ ਜਾਰੀ ਰੱਖਣ ਲਈ, ਹਰੇਕ ਪੈਨਸ਼ਨਰ ਨੂੰ ਨਵੰਬਰ ਵਿੱਚ ਆਪਣਾ ਸਾਲਾਨਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਜ਼ਰੂਰੀ ਹੈ। ਆਓ ਜਾਣਦੇ ਹਾਂ SBI ਦੀ ਇਸ ਸਹੂਲਤ ਦਾ ਲਾਭ ਲੈਣ ਲਈ ਕਦਮ ਦਰ ਕਦਮ ਪ੍ਰਕਿਰਿਆ।

Also Read: ਪੰਜਾਬ ਸਰਕਾਰ ਵਲੋਂ ਸ਼ਹੀਦ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ

Leave a Reply

Your email address will not be published. Required fields are marked *