ਬਿਨਾਂ ਵੀਜ਼ਾ ਦੇ ਭਾਰਤੀ ਕਰ ਸਕਦੇ ਨੇ ਇਨ੍ਹਾਂ ਖੂਬਸੂਰਤ ਦੇਸ਼ਾਂ ਦੀ ਸੈਰ (Photos)

ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਦਾ ਘੁੰਮਣਾ-ਫਿਰਨਾ ਬਿਲਕੁੱਲ ਬੰਦ ਹੋ ਗਿਆ ਸੀ ਪਰ ਹੁਣ ਤੇਜ਼ੀ ਨਾਲ ਘੱਟ ਹੋ ਰਹੇ…

ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਵਿਚ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਦਾ ਘੁੰਮਣਾ-ਫਿਰਨਾ ਬਿਲਕੁੱਲ ਬੰਦ ਹੋ ਗਿਆ ਸੀ ਪਰ ਹੁਣ ਤੇਜ਼ੀ ਨਾਲ ਘੱਟ ਹੋ ਰਹੇ ਮਾਮਲਿਆਂ ਦੇ ਵਿਚਾਲੇ ਲੋਕ ਇਕ ਵਾਰ ਫਿਰ ਤੋਂ ਆਪਣੀਆਂ ਛੁੱਟੀਆਂ ਪਲਾਨ ਕਰਨ ਲੱਗੇ ਹਨ। ਜੇਕਰ ਤੁਸੀਂ ਬਹੁਤ ਸਮੇਂ ਤੋਂ ਵਿਦੇਸ਼ ਘੁੰਮਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਦੇਸ਼ਾਂ ਦੀ ਜਾਣਕਾਰੀ ਦੇ ਰਹੇ ਹਾਂ ਜਿਥੇ ਭਾਰਤੀ ਸੈਲਾਨੀ ਬਿਨਾਂ ਵੀਜ਼ੇ ਦੇ ਹੀ ਐਂਟਰੀ ਲੈ ਸਕਦੇ ਹਨ। ਆਓ ਜਾਣਦੇ ਅਜਿਹੇ ਖੂਬਸੂਰਤ ਦੇਸ਼ਾਂ ਬਾਰੇ।

ਬਾਰਬਾਡੋਸ (Barbados)

ਭੂਟਾਨ (Bhutan)

ਡੋਮਿਨਿਕਾ (Dominica)

ਇੰਡੋਨੇਸ਼ੀਆ (Indonesia)

ਗ੍ਰੇਨਾਡਾ (Grenada)

ਹੈਤੀ (Haiti)

ਮਾਰੀਸ਼ਸ (Mauritius)

ਨੇਪਾਲ (Nepal)

ਸਮੋਆ (Samoa)

ਸਰਬੀਆ (Serbia)

Leave a Reply

Your email address will not be published. Required fields are marked *