ਲਖੀਮਪੁਰ ਹਿੰਸਾ ਮਾਮਲੇ ‘ਚ ਸਾਹਮਣੇ ਆਈ ਮ੍ਰਿਤਕ ਕਿਸਾਨਾਂ ਦੀ ਪੋਸਟਮਾਰਟਮ ਰਿਪੋਰਟ, ਭੜਕੇ ਕਿਸਾਨਾਂ ਨੇ ਦਿੱਤੀ ਚਿਤਾਵਨੀ

ਯੂਪੀ :  ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ ਚ ਐਤਵਾਰ ਨੂੰ ਹੋਈ ਹਿੰਸਾ ਵਿਚ ਮਾਰੇ ਗਏ 8 ਲੋਕਾਂ ਦੀ  ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ।…

ਯੂਪੀ :  ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ ਚ ਐਤਵਾਰ ਨੂੰ ਹੋਈ ਹਿੰਸਾ ਵਿਚ ਮਾਰੇ ਗਏ 8 ਲੋਕਾਂ ਦੀ  ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇੰਨ੍ਹਾਂ 8 ਵਿਅਕਤੀਆਂ ਦੀ ਮੌਤ ਘਸੀਟਣ,ਡੰਡਿਆਂ ਨਾਲ ਪਿਟਾਈ ਕਰਨ ਅਤੇ ਬ੍ਰੈਨ ਹੇਮਰੇਜ਼ ਨਾਲ ਹੋਈ ਹੈ। ਦੱਸ ਦਈਏ ਇਸ ਰਿਪੋਰਟ ਵਿਚ ਕਿਤੇ ਵੀ ਗੋਲੀ ਲੱਗਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਜਿਸਦੇ ਚਲਦਿਆਂ ਕਿਸਾਨ ਭੜਕ ਗਏ ਗਨ ਅਤੇ ਉਨ੍ਹਾਂ ਨੇ ਧਰਨੇ ਲਾਉਣ ਦੀ ਚਿਤਾਵਨੀ ਦਿੱਤੀ ਹੈ।ਆਈਜੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਪੋਸਟਮਾਰਟਮ ਲਈ ਦੁਬਾਰਾ ਮੈਡੀਕਲ ਟੀਮ ਗਠਿਤ ਕੀਤੀ ਜਾਵੇਗੀ।

Leave a Reply

Your email address will not be published. Required fields are marked *