ਚੰਡੀਗੜ੍ਹ : ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੱਧੂ ਨੇ ਕਿਹਾ ਕਿ ਹਾਈ ਕਮਾਨ ਦਾ ਜੋ ਫੈਸਲਾ ਹੋਵੇਗਾ ਉਹ ਸਿਰ ਮੱਥੇ ਹੈ ਇਸਦੇ ਨਾਲ ਹੀ ਉਹ ਭਾਵੁਕ ਹੋ ਗਏ ਅਤੇ ਹਾਈਕਮਾਨ ਨੂੰ ਸਵਾਲ ਪੁੱਛਿਆ ਕਿ ਮੇਰਾ ਕਸੂਰ ਕੀ ਸੀ ਮੈਨੂੰ ਜੋਵੀ ਜ਼ਿੰਮੇਵਾਰੀ ਦਿੱਤੀ ਗਈ ਮੈਨ ਉਹ ਪੁਰੀ ਇਮਾਨਦਾਾਰੀ ਨਾਲ ਨਿਭਾਈ ਹੈ। ਪ੍ਰੈਸ ਕਾਨਫਰੰਸ ਦੌਰਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਹਾਈਕਮਾਨ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਫਾਂਸੀ ਦੇਣ ਸਮੇਂ ਵੀ ਆਖਰੀ ਰਾਏ ਪੁੱਛੀ ਜਾਂਦੀ ਹੈ ਪਰ ਸਾਨੂੰ ਫੈਸਲਾ ਲੇਣ ਤੋਂ ਪਹਿਲਾਂ ਇਕ ਵੀ ਵਾਰ ਨਹੀਂ ਪੁੱਛਿਆ ਗਿਆ। ਕਾਂਗੜ ਨੇ ਕਿਹਾ ਕਿ ‘ਸਾਨੂੰ ਜ਼ਲੀਲ ਕਰਕੇ ਕੱਢਣ ਦੀ ਲੋੜ ਨਹੀਂ ਸੀ । ਦੇਖੋ Live ਪੂਰੀ ਵੀਡੀਓ :



