Big Breaking : ਹੁਣ ਅਨਿਰੁੱਧ ਤਿਵਾਰੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸੱਕਤਰ

 ਚੰਡੀਗੜ੍ਹ : ਪੰਜਾਬ ਦੀ ਕਮਾਨ ਸੰਭਾਲਦੇ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ ‘ਚ ਦਿਖ ਰਹੇ ਹਨ ਅਤੇ ਅਧਿਕਾਰੀਆਂ ਨੂੰ ਬਦਲਣ ਦਾ ਸਿਲਸਿਲਾ…

 ਚੰਡੀਗੜ੍ਹ : ਪੰਜਾਬ ਦੀ ਕਮਾਨ ਸੰਭਾਲਦੇ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ ‘ਚ ਦਿਖ ਰਹੇ ਹਨ ਅਤੇ ਅਧਿਕਾਰੀਆਂ ਨੂੰ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸਦੇ ਚਲਦਿਆਂ ਹੀ ਵੱਡਾ ਪ੍ਰਸ਼ਾਸਨਿਕ ਫੇਬਦਲ ਕਰਦੇ ਹੋਏ ਪੰਜਾਬ ਦੀ ਮੁੱਖ ਸੱਕਤਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

Also Read : CM ਦੀ ਕੈਬਨਿਟ ਚੋਂ ਇੰਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ, ਦੇਖੋ ਲਿਸਟ

ਦੱਸ ਦਈਏ ਕਿ ਵਿੰਨੀ ਮਹਾਜਨ ਦੀ ਜਗ੍ਹਾ ‘ਤੇ ਹੁਣ ਅਨਿਰੁੱਧ ਤਿਵਾਰੀ ਨੂੰ ਪੰਜਾਬ ਦਾ ਮੁੱਖ ਸੱਕਤਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਅਨਿਰੁੱਧ ਤਿਵਾਰੀ 1990 ਬੈਚ ਦੇ IAS ਅਧਿਕਾਰੀ ਹੈ ਅਤੇ ਉਹ ACS ਦੇ ਅਹੁਦੇ ‘ਤੇ ਤੈਨਾਤ ਹੈ  

Leave a Reply

Your email address will not be published. Required fields are marked *