BOSS ਨੇ ਨਹੀਂ ਦਿੱਤੀ ਸੈਲਰੀ ਤਾਂ ਭੜਕ ਗਿਆ ਕਰਮਚਾਰੀ, JCB ਨਾਲ ਮਚਾ ਦਿੱਤੀ ‘ਤਬਾਹੀ’ (ਵੀਡੀਓ)

ਨਵੀਂ ਦਿੱਲੀ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਅਕਤੀ ਜੇਸੀਬੀ ਨਾਲ ਤੋੜ-ਭੰਨ ਕਰਦਾ ਦਿਖਾਈ ਦੇ ਰਿਹਾ ਹੈ।…

ਨਵੀਂ ਦਿੱਲੀ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਅਕਤੀ ਜੇਸੀਬੀ ਨਾਲ ਤੋੜ-ਭੰਨ ਕਰਦਾ ਦਿਖਾਈ ਦੇ ਰਿਹਾ ਹੈ। ਉਸ ਨੇ ਇਕ ਤੋਂ ਬਾਅਦ ਇਕ ਕਈ ਗੱਡੀਆਂ ਤਬਾਹ ਕਰ ਦਿੱਤੀਆਂ। ਵਿਅਕਤੀ ਕੋਲੇ ਦੀ ਖਦਾਨ ਵਿਚ ਕੰਮ ਕਰਨ ਵਾਲਾ ਕਰਮਚਾਰੀ ਹੈ। ਉਸ ਨੇ ਇਹ ਹਰਕਤ ਮਾਲਕ ਵਲੋਂ ਸੈਲਰੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਕੀਤੀ ਸੀ।

ਪੜੋ ਹੋਰ ਖਬਰਾ: ਜਲਾਲਾਬਾਦ ਮੋਟਰਸਾਇਕਲ ਬਲਾਸਟ ‘ਤੇ ਦੇਖੋ Living India News ਦੀ ਖਾਸ ਰਿਪੋਰਟ (ਵੀਡੀਓ)

Leave a Reply

Your email address will not be published. Required fields are marked *