ਪੰਜਾਬ ਡਾਕ ਵਿਭਾਗ ‘ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ

ਨਵੀਂ ਦਿੱਲੀ- ਇੰਡੀਆ ਪੋਸਟ (India Post) ਨੇ ਸਪੋਰਟਸ ਕੋਟੇ ਅਧੀਨ ਪੰਜਾਬ ਪੋਸਟਲ ਸਰਕਲ ਵਿਚ ਪੋਸਟਲ ਅਸਿਸਟੈਂਟ (PA), ਸੌਰਟਿੰਗ ਅਸਿਸਟੈਂਟ (SA), ਮਲਟੀ ਟਾਸਕਿੰਗ ਸਟਾਫ਼ (MTS) ਸਮੇਤ…

ਨਵੀਂ ਦਿੱਲੀ- ਇੰਡੀਆ ਪੋਸਟ (India Post) ਨੇ ਸਪੋਰਟਸ ਕੋਟੇ ਅਧੀਨ ਪੰਜਾਬ ਪੋਸਟਲ ਸਰਕਲ ਵਿਚ ਪੋਸਟਲ ਅਸਿਸਟੈਂਟ (PA), ਸੌਰਟਿੰਗ ਅਸਿਸਟੈਂਟ (SA), ਮਲਟੀ ਟਾਸਕਿੰਗ ਸਟਾਫ਼ (MTS) ਸਮੇਤ ਵੱਖ-ਵੱਖ ਅਹੁਦਿਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਯੋਗ ਉਮੀਦਵਾਰ 18 ਅਗਸਤ ਤੱਕ ਅਧਿਕਾਰਤ ਵੈੱਬਸਾਈਟ https://www.indiapost.gov.in/ / https://www.punjabpostalcircle.gov.in/ ‘ਤੇ ਜਾ ਕੇ ਆਫਲਾਈਨ ਅਪਲਾਈ ਕਰ ਸਕਦੇ ਹਨ।

ਪੜੋ ਹੋਰ ਖਬਰਾਂ: ਮਾਨਸੂਨ ਸੈਸ਼ਨ: ਸੰਸਦ ਵਿਚੋਂ ਗਾਇਬ ਰਹਿਣ ਵਾਲੇ ਭਾਜਪਾ ਨੇਤਾਵਾਂ ਤੋਂ ਨਾਰਾਜ਼ PM ਮੋਦੀ, ਮੰਗੀ ਲਿਸਟ

ਅਹੁਦੇ
ਪੋਸਟਲ ਅਸਿਸਟੈਂਟ- 45 ਅਹੁਦੇ
ਸੌਰਟਿੰਗ ਅਸਿਸਟੈਂਟ- 09 ਅਹੁਦੇ
ਮਲਟੀ ਟਾਸਕਿੰਗ ਸਟਾਫ਼ – 03 ਅਹੁਦੇ
ਕੁੱਲ 57 ਅਹੁਦਿਆਂ ‘ਤੇ ਭਰਤੀਆਂ ਨਿਕਲੀਆਂ ਹਨ।

ਪੜੋ ਹੋਰ ਖਬਰਾਂ: ਮੁਫ਼ਤ ਕੋਵਿਡ ਟੀਕਾਕਰਨ ਇਸ਼ਤਿਹਾਰਾਂ ’ਤੇ ਹਿਮਾਚਲ ਸਰਕਾਰ ਨੇ ਖਰਚ ਕੀਤੇ ਲੱਖਾਂ ਰੁਪਏ

ਆਖ਼ਰੀ ਤਾਰੀਖ਼
ਉਮੀਦਵਾਰ 18 ਅਗਸਤ 2021 ਤੱਕ ਅਪਲਾਈ ਕਰ ਸਕਦੇ ਹਨ। 

ਉਮਰ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਪੜੋ ਹੋਰ ਖਬਰਾਂ: OMG: ਮਾਂ ਨੇ ਪੜਾਈ ਲਈ ਕਿਹਾ ਤਾਂ 15 ਸਾਲਾ ਧੀ ਨੇ ਕਰ ਦਿੱਤਾ ਕਤਲ

ਸਿੱਖਿਆ ਯੋਗਤਾ
10ਵੀਂ ਅਤੇ 12ਵੀਂ ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੋਵੇਗੀ।

Leave a Reply

Your email address will not be published. Required fields are marked *