‘ਟੋਕੀਓ ਓਲੰਪਿਕਸ ਵਿਚ ਭਾਰਤੀ ਹਾਕੀ ਟੀਮ ਪੂਰੇ ਦਮਖਮ ਨਾਲ ਲੜੀ’

ਗੁਰਦਾਸਪੁਰ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ…

ਗੁਰਦਾਸਪੁਰ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ ਓਲੰਪਿਕ (Tokyo Olympics) 2020 ਵਿਚ ਆਪਣੇ ਸ਼ਾਨਦਾਰ ਖੇਡ ਤੋਂ 49 ਸਾਲ ਬਾਅਦ ਪਹਿਲੀ ਵਾਰ ਸੈਮੀਫਾਈਨਲ (Semifinals) ਵਿਚ ਪਹੁੰਚੀ ਭਾਰਤੀ ਟੀਮ (Indian team) ਨੂੰ ਇਸ ਅਹਿਮ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ (World Champion Belgium) ਨੇ 5-2 ਨਾਲ ਹਰਾ ਦਿੱਤਾ।

read this- ਰਾਜ ਕੁੰਦਰਾ ਦੇ ਲੈਪਟਾਪ ਵਿਚੋਂ ਕ੍ਰਾਈਮ ਬ੍ਰਾਂਚ ਨੂੰ ਮਿਲੀਆਂ 68 ਅਸ਼ਲੀਲ ਫਿਲਮਾਂ

Leave a Reply

Your email address will not be published. Required fields are marked *