ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amrinder Singh) ਵਲੋਂ ਮੰਤਰੀਆਂ ਨਾਲ ਪਟਿਆਲਾ (Patiyala) ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਬ੍ਰਹਮ ਮੋਹਿੰਦਰਾ (Brahm Mohinder) ਸਾਧੂ ਸਿੰਘ ਧਰਮਸੋਤ (Sadhu Singh Dharamsot), ਅਤੇ ਵਿਧਾਇਕ ਮੌਜੂਦ ਰਹੇ। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਧੇਰੇ ਫ਼ੰਡਾਂ ਨੂੰ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ਲਈ ਸੂਬੇ ਦੇ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਹੀਂ ਬੁਲਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਲੰਚ ਬਾਰੇ ਸਪੱਸ਼ਟੀਕਰਨ ਸਾਹਮਣੇ ਆਇਆ ਹੈ।
Read this- <a lang="en" href="https://livingindianews.co.in/admin/news/edit/
ਮੀਂਹ ਤੋਂ ਬਾਅਦ ਰੋਪੜ ‘ਚ ਵਿਗੜੇ ਹਾਲਾਤ ਸੜਕਾਂ ‘ਤੇ ਚੱਲਣ ਲੱਗੀਆਂ ਕਿਸ਼ਤੀਆਂ
ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਆਪਣੇ ਹਮਾਇਤੀਆਂ ਨਾਲ ਮੁਲਾਕਾਤ ਕੀਤੀਆਂ ਜਾ ਰਹੀਆਂ ਹਨ। ਸਿੱਧੂ ਵਾਰੋ-ਵਾਰੀ ਹਰ ਵਿਧਾਇਕ ਤੇ ਹਰ ਵੱਡੇ ਕਾਂਗਰਸੀ ਚਿਹਰੇ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲ ਰਹੇ ਹਨ। ਹਲਾਂਕਿ ਸਿੱਧੂ ਤੇ ਕੈਪਟਨ ਵਿਚਾਲੇ ਚਲੀ ਆ ਰਹੀ ਤਲਖ ਅਜੇ ਵੀ ਬਰਕਰਾਰ ਹੈ।
Punjab CM @capt_amarinder reviews Patiala development works with Ministers, including @BrahmMohindra & Sadhu Singh Dharamsot, and MLAs. Assures of early release of more funds for infrastructure development. pic.twitter.com/68lQsER1D3
— Raveen Thukral (@RT_MediaAdvPBCM) July 19, 2021
Punjab Speaker @RanakpINC, Rajya Sabha MP and former @INCPunjab president @Partap_Sbajwa and cabinet minister @iranasodhi call on Chief Minister @capt_amarinder at his residence. pic.twitter.com/N7GvU4E06o
— Raveen Thukral (@RT_MediaAdvPBCM) July 17, 2021


