ਲੁਧਿਆਣਾ ਵਿੱਚ ਰੂਹ ਕੰਬਾਊ ਘਟਨਾ ਦੀ ਖਬਰ ਸਾਹਮਣੇ ਆਈ ਹੈ। ਇੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਢੋਲੇ ਵਾਲ ਪੁੱਲ ਦੇ ਉੱਪਰ ਦੋ ਹਿੱਸਿਆਂ ਵਿੱਚ ਇਕ ਲਾਸ਼ ਬਰਾਮਦ ਹੋਈ। ਜਿੱਥੇ ਸਿਰ ਨੂੰ ਇੱਕ ਅਟੈਚੀ ਦੇ ਵਿੱਚ ਬੰਦ ਕਰ ਕੇ ਪੁਲ ਦੇ ਉੱਪਰ ਸੁੱਟਿਆ ਗਿਆ ਸੀ। ਪੁਲ ਦੇ ਹੇਠਾਂ ਲਾਈਨਾਂ ਉਤੇ ਪਹਿਲਾਂ ਲੱਤਾਂ ਕੱਟੀਆਂ ਹੋਈਆਂ ਮਿਲੀਆਂ ਫਿਰ ਧੜ। ਪੁਲਿਸ ਨੂੰ ਲਾਵਾਰਿਸ ਅਟੈਚੀ ਦੱਸ ਜਾਂਚ ਲਈ ਫੋਨ ਕੀਤਾ ਗਿਆ ਸੀ । ਜਦੋਂ ਪੁਲਿਸ ਨੇ ਅਟੈਚੀ ਖੋਲ੍ਹਿਆ ਤਾਂ ਉਸ ਵਿੱਚੋਂ ਇੱਕ ਕੱਟਿਆ ਹੋਇਆ ਸਿਰ ਮਿਲਿਆ ਤੇ ਧੜ ਹੇਠਾਂ ਲਾਈਨਾਂ ਉਤੇ ਬਰਾਮਦ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਲਾਵਾਰਿਸ ਬਾਕਸ ਸਬੰਧੀ ਫੋਨ ਕੀਤਾ ਗਿਆ ਸੀ ਪਰ ਜਦੋਂ ਖੋਲਿਆ ਗਿਆ ਤਾਂ ਉਸ ਵਿੱਚੋਂ ਇੱਕ ਕੱਟਿਆ ਹੋਇਆ ਸਿਰ ਬਰਾਮਦ ਹੋਇਆ।
ਪੁਲਿਸ ਵੱਲੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕ.ਤ.ਲ ਕਾਂਡ ਕਰਨ ਤੋਂ ਬਾਅਦ ਲਾ.ਸ਼ ਨੂੰ ਟੁੱਕੜੇ ਕਰ ਕੇ ਪੁਲ ਤੋਂ ਲਾਈਨਾਂ ਉਤੇ ਸੁੱਟਣਾ ਸੀ ਪਰ ਉਹ ਸੂਟ ਕੇਸ ਨੂੰ ਪੁਲ ਦੇ ਹੇਠਾਂ ਨਹੀਂ ਡਿੱਗਾ ਸਕੇ।
ਰੂਹ ਕੰਬਾਊ ਵਾਰ.ਦਾਤ : ਪੁਲ ਉਤੇ ਲਾਵਾਰਿਸ ਸੂਟ ਕੇਸ ਵਿਚੋਂ ਮਿਲਿਆ ਵਿਅਕਤੀ ਦਾ ਕਟਿ.ਆ ਸਿਰ, ਧੜ ਤੇ ਲੱਤਾਂ ਪੁਲ ਹੇਠਾਂ ਲਾਈਨਾਂ ਤੋਂ ਹੋਈਆਂ ਬਰਾਮਦ
ਲੁਧਿਆਣਾ ਵਿੱਚ ਰੂਹ ਕੰਬਾਊ ਘਟਨਾ ਦੀ ਖਬਰ ਸਾਹਮਣੇ ਆਈ ਹੈ। ਇੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਢੋਲੇ ਵਾਲ ਪੁੱਲ ਦੇ ਉੱਪਰ ਦੋ…
