ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਦੇ ਪਿੰਡ ਨਰੂਵਾਲ ‘ਚ ਇੱਕ ਕਿਸਾਨ ਦੀ ਲਾਪਰਵਾਹੀ ਦੇ ਕਾਰਣ 8 ਸਾਲ ਦੇ ਬੱਚੇ ਦੀ ਮੌਤ ਹੋਗਈ | ਦਰਸਅਲ ਪਿੰਡ ਦੇ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ ‘ਚ ਬਿਲਕੁਲ ਸੜਕ ਦੇ ਨਾਲ ਖੱਡਾ ਖੋਦਿਆਹੋਇਆ ਸੀ | ਜਿਸ ‘ਚ ਬਰਸਾਤ ਦਾ ਪਾਣੀ ਭਰ ਚੁਕਾ ਸੀ |
ਇਸ ਖੱਡੇ ‘ਚ 8 ਸਾਲ ਦੇ ਵੰਸ਼ਦੀਪ ਦੀ ਮੌਤ ਹੋਗਈ | ਪੀੜਤ ਪਰਿਵਾਰ ਦਾ ਕਹਿਣਾ ਐ | ਕਿ ਕਿਸਾਨ ਹਰਵਿੰਦਰ ਨੂੰ ਖੱਡਾ ਖੋਦਣ ਤੋਂ ਰੋਕਿਆ ਗਿਆ ਸੀ | ਪਰਉਹਨਾਂ ਦੀ ਨਹੀਂ ਸੁਣੀ ਗਈ | ਪੂਰੇ ਪਿੰਡ ‘ਚ ਸੋਗ ਦੀ ਲਹਿਰ ਐ |


