ਪਾਕਿ ਦੀ ਨਾਪਾਕ ਹਰਕਤ, ਸਰਹੱਦ ਤੋਂ ਹੈਰੋਇਨ ਨਾਲ ਭਰੀਆਂ 5 ਪਲਾਸਟਿਕ ਦੀਆਂ ਬੋਤਲਾਂ ਬਰਾਮਦ

heroin recovered from the border: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਪਾਕਿ ਵੱਲੋਂ ਸਰਹੱਦ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼…

heroin recovered from the border: ਪਾਕਿਸਤਾਨ ਵੱਲੋਂ ਹਮੇਸ਼ਾ ਨਾਪਾਕ ਹਰਕਤ ਕੀਤੀ ਜਾਂਦੀ ਹੈ। ਪਾਕਿ ਵੱਲੋਂ ਸਰਹੱਦ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬੀਐੱਸਐੱਫ ਕੋਸ਼ਿਸ਼ਾਂ ਨਾਕਾਮ ਕੀਤੀਆਂ ਜਾਂਦੀਆਂ ਹਨ।

ਭਾਰਤ-ਪਾਕਿਸਤਾਨ ਸੈਕਟਰ ਖੇਮਕਰਨ ਦੀ ਸਰਹੱਦੀ ਚੌਕੀ ਮਹਿਦਿਪੁਰ ਫਾਰਵਰਡ ਦੇ ਇਲਾਕ਼ੇ ‘ਚੋਂ ਬੀਐਸਐੱਫ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।ਮਿਲੀ ਜਾਣਕਾਰੀ ਮੁਤਾਬਿਕ ਬੁੱਧਵਾਰ ਸਵੇਰੇ ਇੱਥੇ ਤਾਇਨਾਤ ਬੀਐਸਐੱਫ ਦੀ 101 ਬਟਾਲੀਅਨ ਦੇ ਜਵਾਨਾਂ ਨੂੰ ਤਾਰਬੰਦੀ ਤੋਂ ਅੱਗੇ ਭਾਰਤੀ ਖ਼ੇਤਰ ਵਿੱਚ ਤਸਕਰਾਂ ਵੱਲੋਂ ਸੁੱਟੀਆਂ ਗਈਆਂ ਪਲਾਸਟਿਕ ਦੀਆਂ ਪੰਜ ਬੋਤਲਾਂ ਬਰਾਮਦ ਹੋਈਆਂ ਜਿਨ੍ਹਾਂ ਵਿਚ ਹੋਰੋਇਨ ਭਰੀ ਹੋਈ ਸੀ। 

Leave a Reply

Your email address will not be published. Required fields are marked *