Australia News: ਆਸਟ੍ਰੇਲੀਆ ’ਚ 5 ਭਾਰਤੀਆਂ ਦੀ ਦਰਦਨਾਕ ਹਾਦਸੇ ’ਚ ਮੌਤ

ਮੈਲਬੋਰਨ: ਆਸਟ੍ਰੇਲੀਆ ਦੇ ਮੈਲਬੋਰਨ ਤੋਂ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਰੈਸਟੋਰੈਂਟ ਦੇ ਬੀਅਰ ਪਾਰਕ ਵਿਚ ਵਿਚ ਬੈਠ ਕੇ ਰੋਟੀ ਖਾ ਰਹੇ ਦੋ ਭਾਰਤੀ…

ਮੈਲਬੋਰਨ: ਆਸਟ੍ਰੇਲੀਆ ਦੇ ਮੈਲਬੋਰਨ ਤੋਂ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਰੈਸਟੋਰੈਂਟ ਦੇ ਬੀਅਰ ਪਾਰਕ ਵਿਚ ਵਿਚ ਬੈਠ ਕੇ ਰੋਟੀ ਖਾ ਰਹੇ ਦੋ ਭਾਰਤੀ ਪਰਿਵਾਰਾਂ ਦੇ 5 ਜੀਆਂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹਨਾਂ ’ਤੇ ਬੇਕਾਬੂ ਕਾਰ ਚੜ੍ਹ ਗਈ। ਮ੍ਰਿਤਕਾ ਵਿਚ ਪ੍ਰਤਿਭਾ ਸ਼ਰਮਾ, ਉਹਨਾਂ ਦੇ ਪਤੀ ਜਤਿਨ ਚੁੱਪ, 9 ਸਾਲ ਦੀ ਪੁੱਤਰੀ ਅਨਵੀ ਤੋਂ ਇਲਾਵਾ ਵਿਵੇਕ ਭਾਟੀਆ ਤੇ ਉਹਨਾਂ ਦਾ ਪੁੱਤਰ ਸ਼ਾਮਲ ਹੈ। ਵਿਵੇਕ ਭਾਟੀਆ ਦੀ ਪਤਨੀ ਰੁਚੀ ਭਾਟੀਆ ਤੇ ਛੇ ਸਾਲ ਦਾ ਛੋਟਾ ਬੇਟਾ ਹਾਦਸੇ ਵਿਚ ਜ਼ਖ਼ਮੀ ਹੋ ਗਏ।

 

Leave a Reply

Your email address will not be published. Required fields are marked *