ਪੁਲਵਾਮਾ ‘ਚ ਸੁਰਖਿਆਂ ਬਲਾਂ ਤੇ ਅੱਤਵਾਦੀ ਵਿਚਾਲੇ ਮੁੱਠਭੇੜ, 3 ਅੱਤਵਾਦੀ ਢੇਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਵਾਮਾ ‘ਚ ਸੁਰਖਿਆਂ ਬਲਾਂ ਤੇ ਅੱਤਵਾਦੀ ਵਿਚਾਲੇ ਮੁੱਠਭੇੜ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਇਸ ਮੁੱਠਭੇੜ ‘ਚ 3 ਅੱਤਵਾਦੀਆਂ ਨੂੰ ਢੇਰ ਕੀਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਵਾਮਾ ‘ਚ ਸੁਰਖਿਆਂ ਬਲਾਂ ਤੇ ਅੱਤਵਾਦੀ ਵਿਚਾਲੇ ਮੁੱਠਭੇੜ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਇਸ ਮੁੱਠਭੇੜ ‘ਚ 3 ਅੱਤਵਾਦੀਆਂ ਨੂੰ ਢੇਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

jammu kashmir  jammu kashmir

ਦਸ ਦਈਏ ਕਿ ਭਾਰਤੀ ਜਵਾਨਾਂ ਨੇ ਅੱਤਵਾਦੀਆਂ ਦਾ ਮੁੰਹਤੋੜ ਜਵਾਬ ਦਿੱਤਾ। ਇਸ ਮੁੱਠਭੇੜ ਦੌਰਾਨ ਇਕ ਜਵਾਨ ਸ਼ਹੀਦ ਵੀ ਹੋ ਗਿਆ ਹੈ ਤੇ ਜਦਕਿ ਦੋ ਜਵਾਨ ਜਖਮੀ ਹੋ ਗਏ ਹਨ। ਫਿਲਹਾਲ ਇਸ ਮੁੱਠਭੇੜ ਤੋਂ ਬਾਅਦ ਪੁਲਵਾਮਾ ਦੇ ਦਲੀਪੁਰਾ ਇਲਾਕੇ ‘ਚ ਸੁਰੱਖਿਆਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ।

Leave a Reply

Your email address will not be published. Required fields are marked *