ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 39 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 68 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 30 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 tally crosses 39-lakh mark with single-day spike of 83,341 new cases & 1,096 deaths reported in the last 24 hours.
The total case tally stands at 39,36,748 including 8,31,124 active cases, 30,37,152 cured/discharged/migrated & 68,472 deaths: Ministry of Health pic.twitter.com/YjinTx57DJ
— ANI (@ANI) September 4, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 83,341 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1096 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 39,36,748 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 68,472 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 30,37,152 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,31,124 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 352, ਠੀਕ ਹੋਏ -2823, ਮੌਤਾਂ-48
ਆਂਧਰਾ ਪ੍ਰਦੇਸ਼- ਐਕਟਿਵ ਕੇਸ -103521, ਠੀਕ ਹੋਏ-358009, ਮੌਤਾਂ-4200
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1400, ਠੀਕ ਹੋਏ-3167, ਮੌਤਾਂ-7
ਅਸਾਮ- ਐਕਟਿਵ ਕੇਸ-27303, ਠੀਕ ਹੋਏ-90700, ਮੌਤਾਂ-330
ਬਿਹਾਰ- ਐਕਟਿਵ ਕੇਸ-17319, ਠੀਕ ਹੋਏ-124976, ਮੌਤਾਂ-672
ਚੰਡੀਗੜ੍ਹ- ਐਕਟਿਵ ਕੇਸ -2119, ਠੀਕ ਹੋਏ-2883, ਮੌਤਾਂ-63
ਛੱਤੀਸਗੜ੍ਹ – ਐਕਟਿਵ ਕੇਸ – 18702, ਠੀਕ ਹੋਏ–18950, ਮੌਤਾਂ –315
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -294, ਠੀਕ ਹੋਏ-2154, ਮੌਤਾਂ-2
ਦਿੱਲੀ- ਐਕਟਿਵ ਕੇਸ -17692, ਠੀਕ ਹੋਏ-160,114, ਮੌਤਾਂ-4500
ਗੋਆ- ਐਕਟਿਵ ਕੇਸ -4782, ਠੀਕ ਹੋਏ-14361, ਮੌਤਾਂ-212
ਗੁਜਰਾਤ- ਐਕਟਿਵ ਕੇਸ -16096, ਠੀਕ ਹੋਏ-81055, ਮੌਤਾਂ-3062
ਹਰਿਆਣਾ- ਐਕਟਿਵ ਕੇਸ -13470, ਠੀਕ ਹੋਏ-55889, ਮੌਤਾਂ-740
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1708, ਠੀਕ ਹੋਏ-4859, ਮੌਤਾਂ-48
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -8441, ਠੀਕ ਹੋਏ-30759, ਮੌਤਾਂ-743
ਝਾਰਖੰਡ – ਐਕਟਿਵ ਕੇਸ -15150, ਠੀਕ ਹੋਏ-30886, ਮੌਤਾਂ-444
ਕਰਨਾਟਕ- ਐਕਟਿਵ ਕੇਸ -96117, ਠੀਕ ਹੋਏ-268035, ਮੌਤਾਂ-6054
ਕੇਰਲ- ਐਕਟਿਵ ਕੇਸ-21582, ਠੀਕ ਹੋਏ-57728, ਮੌਤਾਂ-315
ਲੱਦਾਖ- ਐਕਟਿਵ ਕੇਸ -766, ਠੀਕ ਹੋਏ-2039, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-14888, ਠੀਕ ਹੋਏ-52215, ਮੌਤਾਂ-1483
ਮਹਾਰਾਸ਼ਟਰ- ਐਕਟਿਵ ਕੇਸ -205774, ਠੀਕ ਹੋਏ-612484, ਮੌਤਾਂ-25586
ਮਨੀਪੁਰ- ਐਕਟਿਵ ਕੇਸ -1803, ਠੀਕ ਹੋਏ-4774, ਮੌਤਾਂ-32
ਮੇਘਾਲਿਆ- ਐਕਟਿਵ ਕੇਸ-1220, ਠੀਕ ਹੋਏ-1393, ਮੌਤਾਂ-13
ਮਿਜ਼ੋਰਮ- ਐਕਟਿਵ ਕੇਸ-369, ਠੀਕ ਹੋਏ-671, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -733, ਠੀਕ ਹੋਏ-3324, ਮੌਤਾਂ-9
ਉੜੀਸਾ- ਐਕਟਿਵ ਕੇਸ-25538, ਠੀਕ ਹੋਏ-87351, ਮੌਤਾਂ-522
ਪਡੂਚੇਰੀ- ਐਕਟਿਵ ਕੇਸ-5042, ਠੀਕ ਹੋਏ-10279, ਮੌਤਾਂ-260
ਪੰਜਾਬ – ਐਕਟਿਵ ਕੇਸ-15554, ਠੀਕ ਹੋਏ-41271, ਮੌਤਾਂ-1690
ਰਾਜਸਥਾਨ- ਐਕਟਿਵ ਕੇਸ -13912, ਠੀਕ ਹੋਏ-71220, ਮੌਤਾਂ-1095
ਸਿੱਕਮ- ਐਕਟਿਵ ਕੇਸ-430, ਠੀਕ ਹੋਏ-1304, ਮੌਤਾਂ-4
ਤਾਮਿਲਨਾਡੂ- ਐਕਟਿਵ ਕੇਸ -52070, ਠੀਕ ਹੋਏ-386173, ਮੌਤਾਂ-7608
ਤੇਲੰਗਾਨਾ- ਐਕਟਿਵ ਕੇਸ-32994, ਠੀਕ ਹੋਏ-102024, ਮੌਤਾਂ-866
ਤ੍ਰਿਪੁਰਾ- ਐਕਟਿਵ ਕੇਸ-5475, ਠੀਕ ਹੋਏ-8212, ਮੌਤਾਂ-129
ਉੱਤਰਾਖੰਡ- ਐਕਟਿਵ ਕੇਸ-6871,ਠੀਕ ਹੋਏ-15009, ਮੌਤਾਂ-300
ਉੱਤਰ ਪ੍ਰਦੇਸ਼- ਐਕਟਿਵ ਕੇਸ- 57598, ਠੀਕ ਹੋਏ-185812, ਮੌਤਾਂ-3691
ਪੱਛਮੀ ਬੰਗਾਲ- ਐਕਟਿਵ ਕੇਸ-24039, ਠੀਕ ਹੋਏ-144248, ਮੌਤਾਂ-3394
