24 ਘੰਟਿਆਂ ਦੌਰਾਨ ਦੇਸ਼ ‘ਚੋਂ 83,341 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਮਾਮਲੇ 39 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 39 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 68 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 30 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 83,341 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1096 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 39,36,748  ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 68,472 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 30,37,152 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,31,124 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 352, ਠੀਕ ਹੋਏ -2823, ਮੌਤਾਂ-48

ਆਂਧਰਾ ਪ੍ਰਦੇਸ਼- ਐਕਟਿਵ ਕੇਸ -103521, ਠੀਕ ਹੋਏ-358009, ਮੌਤਾਂ-4200

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1400, ਠੀਕ ਹੋਏ-3167, ਮੌਤਾਂ-7

ਅਸਾਮ- ਐਕਟਿਵ ਕੇਸ-27303, ਠੀਕ ਹੋਏ-90700, ਮੌਤਾਂ-330

ਬਿਹਾਰ- ਐਕਟਿਵ ਕੇਸ-17319, ਠੀਕ ਹੋਏ-124976, ਮੌਤਾਂ-672

ਚੰਡੀਗੜ੍ਹ- ਐਕਟਿਵ ਕੇਸ -2119, ਠੀਕ ਹੋਏ-2883, ਮੌਤਾਂ-63

ਛੱਤੀਸਗੜ੍ਹ – ਐਕਟਿਵ ਕੇਸ – 18702, ਠੀਕ ਹੋਏ–18950, ਮੌਤਾਂ –315

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -294, ਠੀਕ ਹੋਏ-2154, ਮੌਤਾਂ-2

ਦਿੱਲੀ- ਐਕਟਿਵ ਕੇਸ -17692, ਠੀਕ ਹੋਏ-160,114, ਮੌਤਾਂ-4500

ਗੋਆ- ਐਕਟਿਵ ਕੇਸ -4782, ਠੀਕ ਹੋਏ-14361, ਮੌਤਾਂ-212

ਗੁਜਰਾਤ- ਐਕਟਿਵ ਕੇਸ -16096, ਠੀਕ ਹੋਏ-81055, ਮੌਤਾਂ-3062

ਹਰਿਆਣਾ- ਐਕਟਿਵ ਕੇਸ -13470, ਠੀਕ ਹੋਏ-55889, ਮੌਤਾਂ-740

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1708, ਠੀਕ ਹੋਏ-4859, ਮੌਤਾਂ-48

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -8441, ਠੀਕ ਹੋਏ-30759, ਮੌਤਾਂ-743

ਝਾਰਖੰਡ – ਐਕਟਿਵ ਕੇਸ -15150, ਠੀਕ ਹੋਏ-30886, ਮੌਤਾਂ-444

ਕਰਨਾਟਕ- ਐਕਟਿਵ ਕੇਸ -96117, ਠੀਕ ਹੋਏ-268035, ਮੌਤਾਂ-6054

ਕੇਰਲ- ਐਕਟਿਵ ਕੇਸ-21582, ਠੀਕ ਹੋਏ-57728, ਮੌਤਾਂ-315

ਲੱਦਾਖ- ਐਕਟਿਵ ਕੇਸ -766, ਠੀਕ ਹੋਏ-2039, ਮੌਤਾਂ-35

ਮੱਧ ਪ੍ਰਦੇਸ਼- ਐਕਟਿਵ ਕੇਸ-14888, ਠੀਕ ਹੋਏ-52215, ਮੌਤਾਂ-1483

ਮਹਾਰਾਸ਼ਟਰ- ਐਕਟਿਵ ਕੇਸ -205774, ਠੀਕ ਹੋਏ-612484, ਮੌਤਾਂ-25586

ਮਨੀਪੁਰ- ਐਕਟਿਵ ਕੇਸ -1803, ਠੀਕ ਹੋਏ-4774, ਮੌਤਾਂ-32

ਮੇਘਾਲਿਆ- ਐਕਟਿਵ ਕੇਸ-1220, ਠੀਕ ਹੋਏ-1393, ਮੌਤਾਂ-13

ਮਿਜ਼ੋਰਮ- ਐਕਟਿਵ ਕੇਸ-369, ਠੀਕ ਹੋਏ-671, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -733, ਠੀਕ ਹੋਏ-3324, ਮੌਤਾਂ-9

ਉੜੀਸਾ- ਐਕਟਿਵ ਕੇਸ-25538, ਠੀਕ ਹੋਏ-87351, ਮੌਤਾਂ-522

ਪਡੂਚੇਰੀ- ਐਕਟਿਵ ਕੇਸ-5042, ਠੀਕ ਹੋਏ-10279, ਮੌਤਾਂ-260

ਪੰਜਾਬ – ਐਕਟਿਵ ਕੇਸ-15554, ਠੀਕ ਹੋਏ-41271, ਮੌਤਾਂ-1690

ਰਾਜਸਥਾਨ- ਐਕਟਿਵ ਕੇਸ -13912, ਠੀਕ ਹੋਏ-71220, ਮੌਤਾਂ-1095

ਸਿੱਕਮ- ਐਕਟਿਵ ਕੇਸ-430, ਠੀਕ ਹੋਏ-1304, ਮੌਤਾਂ-4

ਤਾਮਿਲਨਾਡੂ- ਐਕਟਿਵ ਕੇਸ -52070, ਠੀਕ ਹੋਏ-386173, ਮੌਤਾਂ-7608

ਤੇਲੰਗਾਨਾ- ਐਕਟਿਵ ਕੇਸ-32994, ਠੀਕ ਹੋਏ-102024, ਮੌਤਾਂ-866

ਤ੍ਰਿਪੁਰਾ- ਐਕਟਿਵ ਕੇਸ-5475, ਠੀਕ ਹੋਏ-8212, ਮੌਤਾਂ-129

ਉੱਤਰਾਖੰਡ- ਐਕਟਿਵ ਕੇਸ-6871,ਠੀਕ ਹੋਏ-15009, ਮੌਤਾਂ-300

ਉੱਤਰ ਪ੍ਰਦੇਸ਼- ਐਕਟਿਵ ਕੇਸ- 57598, ਠੀਕ ਹੋਏ-185812, ਮੌਤਾਂ-3691

ਪੱਛਮੀ ਬੰਗਾਲ- ਐਕਟਿਵ ਕੇਸ-24039, ਠੀਕ ਹੋਏ-144248, ਮੌਤਾਂ-3394

Leave a Reply

Your email address will not be published. Required fields are marked *