ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 48 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 79 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 38.80 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 48 lakh mark with a spike of 92,071 new cases & 1,136 deaths reported in the last 24 hours.
The total case tally stands at 48,46,428 including 9,86,598 active cases, 37,80,108 cured/discharged/migrated & 79,722 deaths: Ministry of Health pic.twitter.com/EMvyFJzWiO
— ANI (@ANI) September 14, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 92,071 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,136 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 48,46,428 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 79,722 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 37,80,108 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,86,598 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 252, ਠੀਕ ਹੋਏ -3243, ਮੌਤਾਂ-51
ਆਂਧਰਾ ਪ੍ਰਦੇਸ਼- ਐਕਟਿਵ ਕੇਸ -95072, ਠੀਕ ਹੋਏ-467139, ਮੌਤਾਂ-4912
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1732, ਠੀਕ ਹੋਏ-4379, ਮੌਤਾਂ-10
ਅਸਾਮ- ਐਕਟਿਵ ਕੇਸ-28161, ਠੀਕ ਹੋਏ-113133, ਮੌਤਾਂ-469
ਬਿਹਾਰ- ਐਕਟਿਵ ਕੇਸ-14113, ਠੀਕ ਹੋਏ-143350, ਮੌਤਾਂ-822
ਚੰਡੀਗੜ੍ਹ- ਐਕਟਿਵ ਕੇਸ -2728, ਠੀਕ ਹੋਏ-5170, ਮੌਤਾਂ-93
ਛੱਤੀਸਗੜ੍ਹ – ਐਕਟਿਵ ਕੇਸ – 31505, ਠੀਕ ਹੋਏ–31931, ਮੌਤਾਂ –555
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -255, ਠੀਕ ਹੋਏ-2488, ਮੌਤਾਂ-2
ਦਿੱਲੀ- ਐਕਟਿਵ ਕੇਸ -28812, ਠੀਕ ਹੋਏ-184,748, ਮੌਤਾਂ-4744
ਗੋਆ- ਐਕਟਿਵ ਕੇਸ -5173, ਠੀਕ ਹੋਏ-19129, ਮੌਤਾਂ-290
ਗੁਜਰਾਤ- ਐਕਟਿਵ ਕੇਸ -16407, ਠੀਕ ਹੋਏ-93883, ਮੌਤਾਂ-3210
ਹਰਿਆਣਾ- ਐਕਟਿਵ ਕੇਸ -20079, ਠੀਕ ਹੋਏ-72587, ਮੌਤਾਂ-975
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -3364, ਠੀਕ ਹੋਏ-6114, ਮੌਤਾਂ-77
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -17481, ਠੀਕ ਹੋਏ-35737, ਮੌਤਾਂ-878
ਝਾਰਖੰਡ – ਐਕਟਿਵ ਕੇਸ -14336, ਠੀਕ ਹੋਏ-46583, ਮੌਤਾਂ-555
ਕਰਨਾਟਕ- ਐਕਟਿਵ ਕੇਸ -99222, ਠੀਕ ਹੋਏ-352958, ਮੌਤਾਂ-7265
ਕੇਰਲ- ਐਕਟਿਵ ਕੇਸ-30140, ਠੀਕ ਹੋਏ-77699, ਮੌਤਾਂ-439
ਲੱਦਾਖ- ਐਕਟਿਵ ਕੇਸ -869, ਠੀਕ ਹੋਏ-2436, ਮੌਤਾਂ-40
ਮੱਧ ਪ੍ਰਦੇਸ਼- ਐਕਟਿਵ ਕੇਸ-20487, ਠੀਕ ਹੋਏ-65998, ਮੌਤਾਂ-1762
ਮਹਾਰਾਸ਼ਟਰ- ਐਕਟਿਵ ਕੇਸ -290716, ਠੀਕ ਹੋਏ-740061, ਮੌਤਾਂ-29531
ਮਨੀਪੁਰ- ਐਕਟਿਵ ਕੇਸ -1638, ਠੀਕ ਹੋਏ-6191, ਮੌਤਾਂ-46
ਮੇਘਾਲਿਆ- ਐਕਟਿਵ ਕੇਸ-1623, ਠੀਕ ਹੋਏ-2075, ਮੌਤਾਂ-26
ਮਿਜ਼ੋਰਮ- ਐਕਟਿਵ ਕੇਸ-598, ਠੀਕ ਹੋਏ-830, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1172, ਠੀਕ ਹੋਏ-3901, ਮੌਤਾਂ-10
ਉੜੀਸਾ- ਐਕਟਿਵ ਕੇਸ-31539, ਠੀਕ ਹੋਏ-118642, ਮੌਤਾਂ-626
ਪਡੂਚੇਰੀ- ਐਕਟਿਵ ਕੇਸ-4878, ਠੀਕ ਹੋਏ-14570, ਮੌਤਾਂ-385
ਪੰਜਾਬ – ਐਕਟਿਵ ਕੇਸ-19787, ਠੀਕ ਹੋਏ-57536, ਮੌਤਾਂ-2356
ਰਾਜਸਥਾਨ- ਐਕਟਿਵ ਕੇਸ -16654, ਠੀਕ ਹੋਏ-84518, ਮੌਤਾਂ-1236
ਸਿੱਕਮ- ਐਕਟਿਵ ਕੇਸ-567, ਠੀਕ ਹੋਏ-1505, ਮੌਤਾਂ-14
ਤਾਮਿਲਨਾਡੂ- ਐਕਟਿਵ ਕੇਸ -47012, ਠੀਕ ਹੋਏ-447366, ਮੌਤਾਂ-8381
ਤੇਲੰਗਾਨਾ- ਐਕਟਿਵ ਕੇਸ-30532, ਠੀਕ ਹੋਏ-127007, ਮੌਤਾਂ-974
ਤ੍ਰਿਪੁਰਾ- ਐਕਟਿਵ ਕੇਸ-7429, ਠੀਕ ਹੋਏ-11536, ਮੌਤਾਂ-200
ਉੱਤਰਾਖੰਡ- ਐਕਟਿਵ ਕੇਸ-10519, ਠੀਕ ਹੋਏ-21040, ਮੌਤਾਂ-414
ਉੱਤਰ ਪ੍ਰਦੇਸ਼- ਐਕਟਿਵ ਕੇਸ- 68122, ਠੀਕ ਹੋਏ-239485, ਮੌਤਾਂ-4429
ਪੱਛਮੀ ਬੰਗਾਲ- ਐਕਟਿਵ ਕੇਸ-23624, ਠੀਕ ਹੋਏ-175139, ਮੌਤਾਂ-3945
