ਬਟਾਲਾ ਫੈਕਟਰੀ ਧਮਾਕਾ: 23 ਲੋਕਾਂ ਦੀ ਮੌਤ, ਤਸਵੀਰਾਂ ਰਾਹੀ ਦੇਖੋਂ ਘਟਨਾ ਵਾਲੀ ਥਾਂ ਦੇ ਤਾਜ਼ਾ ਹਾਲਾਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ’ਚ ਪਟਾਕਾ ਫੈਕਟਰੀ ਚ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਹੁਣ ਤੱਕ ਕਰੀਬ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਟਾਲਾ ’ਚ ਪਟਾਕਾ ਫੈਕਟਰੀ ਚ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਹੁਣ ਤੱਕ ਕਰੀਬ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਸ ਧਮਾਕੇ ਦੇ ਕਾਰਨ ਕਰੀਬ 2 ਦਰਜਨ ਲੋਕ ਗੰਭੀਰ ਜਖਮੀ ਹੋ ਗਏ।

Blast 14 Blast 13 Blast 12 Blast 11  Blast 9 Blast 8 ਦਸ ਦਈਏ ਕਿ ਇਹ ਧਮਾਕਾ ਇਹਨਾਂ ਜਿਆਦਾ ਭਿਆਨਕ ਸੀ ਕਿ ਹਰ ਪਾਸੇ ਹਾਹਾਕਾਰ ਮਚ ਗਿਆ।

ਉੱਥੇ ਹੀ ਜੇਕਰ ਘਟਨਾ ਵਾਲੀ ਸਥਾਨ ਦੀ ਜੇਕਰ ਤਾਜਾ ਹਲਾਤਾਂ ਦੀ ਗੱਲ ਕਰੀਏ ਤਾਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ।

Blast 10

Blast 1

ਮਲਬੇ ਨੂੰ ਫਰੋਲਿਆ ਜਾ ਰਿਹਾ ਹੈ ਜਿਸ ਕਾਰਨ ਲਾਸ਼ਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਘਟਨਾ ਚ 23 ਲੋਕਾਂ ਦੀ ਮੌਤ ਹੋ ਗਈ ਹੈ ਇਸਦੀ ਪੁਸਟੀ ਡੀਸੀ ਵੱਲੋਂ ਕੀਤੀ ਗਈ ਹੈ।

Blast 3

Blast 2

ਜਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਚ ਫੈਕਟਰੀ ਮਾਲਕ ਦੇ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ ਹੈ।

Blast 5

Blast 4

ਮਿਲੀ ਜਾਣਕਾਰੀ ਦੇ ਅਨੁਸਾਰ ਇਸ ਧਮਾਕੇ ਦੇ ਕਾਰਨ ਨੇੜੇ ਦੀਆਂ ਦੁਕਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਕਰ-ਏ-ਖਾਸ ਹੈ ਕਿ ਇਸ ਫੈਕਟਰੀ ਚ 2 ਸਾਲ ਪਹਿਲਾਂ ਵੀ ਜੋਰਦਾਰ ਧਮਾਕਾ ਹੋਇਆ ਸੀ। 30 ਸਾਲ ਪਹਿਲਾਂ ਫੈਕਟਰੀ ਨੂੰ ਲਾਇਸੈਂਸ ਮਿਲਿਆ ਸੀ

Blast 7

Blast 6

ਪਰ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦਾ ਲਾਇਸੈਂਸ ਰੀਨਿਊ ਨਹੀਂ ਹੋਇਆ ਸੀ।ਰਿਹਾਇਸ਼ੀ ਇਲਾਕੇ ਚ ਫੈਕਟਰੀ ਸਥਿਤ ਹੋਣ ਕਾਰਨ ਵੀ ਆਸਪਾਸ ਕਾਫੀ ਨੁਕਸਾਨ ਹੋਇਆ ਹੈ। ਫਿਲਹਾਲ ਮੌਕੇ ਤੇ ਮੌਜੂਦ ਪੁਲਿਸ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *