ਨਾਕਾਬੰਦੀ ਦੌਰਾਨ 22 ਕਿੱਲੋ 300 ਗ੍ਰਾਮ ਸੋਨਾ ਕਾਬੂ, ਸੋਨੇ ਦੀ ਕੀਮਤ ਕਰੀਬ 7 ਕਰੋੜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ 22 ਕਿੱਲੋ 300 ਗ੍ਰਾਮ ਸੋਨਾ ਕਾਬੂ ਕੀਤਾ ਏ | ਪੁਲਿਸ ਮੁਤਾਬਿਕ ਇਸ ਸੋਨੇ ਦੀ ਕੀਮਤ ਲੱਗਭੱਗ 7…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਪੁਲਿਸ ਨੇ ਨਾਕੇਬੰਦੀ ਦੌਰਾਨ 22 ਕਿੱਲੋ 300 ਗ੍ਰਾਮ ਸੋਨਾ ਕਾਬੂ ਕੀਤਾ ਏ | ਪੁਲਿਸ ਮੁਤਾਬਿਕ ਇਸ ਸੋਨੇ ਦੀ ਕੀਮਤ ਲੱਗਭੱਗ 7 ਕਰੋੜ ਰੁਪਏ | ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਏ |

 Watch Video

 
 
 

Leave a Reply

Your email address will not be published. Required fields are marked *