ਬੌਖਲਾਇਆ ਪਾਕਿਸਤਾਨ ਹੁਣ ਤੱਕ ਭਾਰਤ ਤੇ ਕਰ ਚੁੱਕਾ ਹੈ 2050 ਵਾਰ ਘਾਤਕ ਹਮਲੇ- MEA

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਜਿਸ ਕਾਰਨ ਪਾਕਿਸਤਾਨ ਨੇ ਨਾਪਾਕ ਹਰਕਤ ਕਰਨ ਨੂੰ ਕੋਈ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਜਿਸ ਕਾਰਨ ਪਾਕਿਸਤਾਨ ਨੇ ਨਾਪਾਕ ਹਰਕਤ ਕਰਨ ਨੂੰ ਕੋਈ ਵੀ ਕਸਰ ਨਹੀਂ ਛੱਡੀ। ਪਾਕਿਸਤਾਨ ਕਈ ਵਾਰ ਭਾਰਤ ਤੇ ਘੂਸਪੈਠ ਰਾਹੀ ਹਮਲਾ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਪਰ ਭਾਰਤ ਦੇ ਜਵਾਨਾਂ ਨੇ ਉਸਦੇ ਹਰ ਇਕ ਕੋਸ਼ਿਸ਼ ਨੂੰ ਨਾਕਾਮ ਸਾਬਿਤ ਕੀਤਾ ਹੈ।

terrorist

ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲਾ ਨੇ ਆਪਣੇ ਇਕ ਬਿਆਨ ‘ਚ ਇਹ ਦੱਸਿਆ ਹੈ ਕਿ ਪਾਕਿਸਤਾਨ ਕਿੰਨੇ ਵਾਰ ਭਾਰਤ ਤੇ ਹਮਲਾ ਕਰ ਚੁੱਕਾ ਹੈ। ਜੀ ਹਾਂ ਦਸ ਦਈਏ ਕਿ ਪਾਕਿਸਤਾਨ ਨੇ ਭਾਰਤ ਤੇ ਕਰੀਬ 2050 ਵਾਰ ਸੀਜਫਾਇਰ ਦੀ ਉਲੰਘਣਾ ਕਰ ਚੁੱਕਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਾਲ ਇਹਨਾਂ ਹਮਲਿਆਂ ਚ 21 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਕਾਬਿਲੇਗੌਰ ਹੈ ਕਿ ਪਾਕਿਸਤਾਨ ਆਪਣੇ ਹਰ ਇਕ ਹਮਲੇ ਦਾ ਭਾਰਤੀ ਜਵਾਨਾਂ ਵੱਲੋਂ ਮੁੰਹਤੋੜ ਜਵਾਬ ਮਿਲ ਚੁੱਕਾ ਹੈ।

 

 

Leave a Reply

Your email address will not be published. Required fields are marked *