ਤੇਜ਼ ਰਫ਼ਤਾਰੀ ਟਿੱਪਰ ਨੇ ਸਾਈਕਲ ਸਵਾਰ ਮਹਿਲਾ ਤੇ ਉਸਦੇ ਪੁੱਤ ਨੂੰ ਕੁਚਲਿਆ, ਦੇਖੋਂ ਦਰਦਨਾਕ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤੇਜ ਰਫਤਾਰ ਦੇ ਕਾਰਨ ਕਈ ਲੋਕਾਂ ਦੀ ਜਿੰਦਗੀ ਮੌਤ ਦੇ ਮੁੰਹ ਚ ਜਾ ਚੁੱਕੀ ਹੈ ਇਸਦੇ ਬਾਵਜੁਦ ਵੀ ਇਹ ਸਿਲਸਿਲਾ ਥੰਮ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤੇਜ ਰਫਤਾਰ ਦੇ ਕਾਰਨ ਕਈ ਲੋਕਾਂ ਦੀ ਜਿੰਦਗੀ ਮੌਤ ਦੇ ਮੁੰਹ ਚ ਜਾ ਚੁੱਕੀ ਹੈ ਇਸਦੇ ਬਾਵਜੁਦ ਵੀ ਇਹ ਸਿਲਸਿਲਾ ਥੰਮ ਨਹੀਂ ਰਿਹਾ ਸਗੋਂ ਵਧਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦਸ ਦਈਏ ਕਿ ਲੁਧਿਆਣਾ ਚ ਤੇਜ ਰਫਤਾਰ ਟਿੱਪਰ ਨੇ ਸਾਈਕਲ ਸਵਾਰ ਮਹਿਲਾ ਨੂੰ ਕੁਚਲ ਦਿੱਤਾ।

https://www.facebook.com/LivingIndiaNewschannel/videos/581301846032557/

 

ਨਾਲ ਹੀ ਮਹਿਲਾ ਦੇ ਨਾਲ ਸਾਈਕਲ ਤੇ ਸਵਾਰ ਇਸਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਮੌਕੇ ਤੇ ਹੀ ਮਾਂ ਪੁੱਤ ਦੀ ਤੜਪ ਕੇ ਮੌਤ ਹੋ ਗਈ। ਦਸ ਦਈਏ ਇਸ ਦਰਦਨਾਕ ਹਾਦਸੇ ਦੀਆਂ ਰੁਹ ਕੰਬਾਉ ਤਸਵੀਰਾਂ ਸੀਸੀਟੀਵੀ ਫੁਟੇਜ ਚ ਕੈਦ ਹੋ ਗਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *