ਜਾਅਲੀ ਇੰਨਕਮ ਟੈਕਸ ਅਧਿਕਾਰੀ ਬਣਨ ਦੇ ਦੋਸ਼ ‘ਚ ਦੋ ਗ੍ਰਿਫ਼ਤਾਰ, ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖ਼ਬਰ ਮਲੇਰਕੋਲਾ ਤੋਂ ਹੈ ਜਿੱਥੇ ਫੈਕਟਰੀ ‘ਚ ਇੰਨਕਮ ਟੈਕਸ ਅਧਿਕਾਰੀ ਬਣਕੇ ਫੈਕਟਰੀ ਮਾਲਿਕ ਕੋਲੇਂ 50 ਹਜ਼ਾਰ ਰੁਪਏ ਮੰਗਣ ਦੇ ਦੋਸ਼  ‘ਚ ਥਾਣਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖ਼ਬਰ ਮਲੇਰਕੋਲਾ ਤੋਂ ਹੈ ਜਿੱਥੇ ਫੈਕਟਰੀ ‘ਚ ਇੰਨਕਮ ਟੈਕਸ ਅਧਿਕਾਰੀ ਬਣਕੇ ਫੈਕਟਰੀ ਮਾਲਿਕ ਕੋਲੇਂ 50 ਹਜ਼ਾਰ ਰੁਪਏ ਮੰਗਣ ਦੇ ਦੋਸ਼  ‘ਚ ਥਾਣਾ ਸੀਟੀ – 1 ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਇੱਕ ਵਿਅਕਤੀ ਹਾਲੇ ਫ਼ਰਾਰ ਦੱਸਿਆ ਜਾ ਰਿਹਾ ਹੈ ।

Watch Video

Leave a Reply

Your email address will not be published. Required fields are marked *