ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿੱਚ ਤੇਜ ਰਫਤਾਰ ਨੇ ਇਕ ਹੋਰ ਹੋਰ ਦੀ ਜਾਨ ਲੈ ਲਈ। ਦੱਸ ਦਈਏ ਕਿ ਇਕ ਤਫਤਾਰ ਕਾਰ ਨੇ 12 ਸਾਲਾ ਦੀ ਲੜਕੀ ਨੂੰ ਚਪੇਟ ‘ਚ ਲਿਆ।
ਦੱਸਿਆ ਜਾ ਰਿਹਾ ਹੈ ਕਿ ਅੱਡਾ ਅਲਕੜੇ ਨੇੜੇ ਸਕੂਲ ਤੋਂ ਛੁੱਟੀ ਕਰਕੇ ਘਰ ਵਾਪਿਸ ਆ ਰਹੀ ਕਿ ਰਸਤੇ ਵਿੱਚ ਇਕ ਤੇਜ ਰਫਤਾਰ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਮੌਕੇ ਪਰ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
