ਭਾਰਤ ਦੇ ਇਸ ਇਲਾਕੇ ‘ਚ ਮੀਂਹ ਨੇ ਧਾਰਿਆ ਹੜ੍ਹ ਦਾ ਰੂਪ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਭਾਰਤ ‘ਚ ਮਾਨਸੂਨ ਨੇ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਗਰਮੀ ਤੋਂ ਲੋਕਾਂ ਨੂੰ ਤਾਂ ਰਾਹਤ ਮਿਲ ਗਈ ਹੈ ਪਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਭਾਰਤ ‘ਚ ਮਾਨਸੂਨ ਨੇ ਆਪਣੀ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਗਰਮੀ ਤੋਂ ਲੋਕਾਂ ਨੂੰ ਤਾਂ ਰਾਹਤ ਮਿਲ ਗਈ ਹੈ ਪਰ ਹੁਣ ਇਹ ਬਾਰਿਸ਼ ਕਈ ਥਾਵਾਂ ਤੇ ਆਫਤ ਬਣ ਗਈ ਹੈ।

Assam Flood

Assam Flood

Assam Flood   ਅਜਿਹਾ ਹੀ ਕੁਝ ਹਾਲ ਅਸਮ ‘ਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਬਾਰਿਸ਼ ਦੇ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਹੈ।

Assam Flood

ਨਾਲ ਹੀ ਇਲਾਕੇ ‘ਚ ਹੜ੍ਹ ਦੇ ਕਾਰਨ ਤਬਾਹੀ ਮਚੀ ਪਈ ਹੈ। ਖਬਰਾਂ ਦੀ ਮੰਨਿਆ ਤਾਂ ਹੜ੍ਹ ਦਾ ਸ਼ਿਕਾਰ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

Assam Flood

ਹੁਣ ਤੱਕ ਅਸਮ ਦੇ ਜੋਰਦਾਰ, ਬਾਰਪੇਟਾ ਤੇ ਧੁਬਰੀ ਜਿਲ੍ਹਿਆਂ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ।

Assam Flood

ਇਹਨਾਂ ਹੀ ਨਹੀਂ ਅਸਮ ਦੇ ਕਈ ਜਿਲ੍ਹਿਆਂ ‘ਚ ਲੋਕ ਇਸ ਮੀਂਹ ਦੇ ਕਾਰਨ ਲੋਕ ਪ੍ਰਭਾਵਿਤ ਹੈ। ਉੱਥੇ ਹੀ ਮੌਸਮ ਵਿਭਾਗ ਨੇ ਅਸਮ ‘ਚ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

Leave a Reply

Your email address will not be published. Required fields are marked *