ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨ ਤਾਰਨ ਦੇ ਸਰਹੱਦੀ ਕਸਬਾ ਸਰਾਏ ਅਮਾਂਨਤ ਖਾਂ ਚ 10 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਲੜਕੀ ਦੇ ਪਰਵਾਰ ਨੇ ਗੁਆਂਢ ਚ ਰਹਿੰਦੇ ਮੁੰਡੇ ਤੇ ਇਲਜਾਮ ਲਗਾਏ ਨੇ |
ਪੀੜਤ ਲੜਕੀ ਨੇ ਦੱਸਿਆਂ ਕਿ ਉਸਦੇ ਗੁਆਂਢੀ ਜੋਬਨ ਵੱਲੋ ਉਸ ਨਾਲ ਦਵਾਈ ਲੈਣ ਜਾਣ ਦਾ ਝੂਠ ਬੋਲ ਕੇ ਜਬਰੀ ਬਲਾਤਕਾਰ ਕੀਤਾ ਹੈ ਅਤੇ ਉਸ ਨੂੰ ਇਸ ਹਰਕਤ ਲਈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾਂਚ ਅਧਿਕਾਰੀ ਨੇ ਦੱਸਿਆਂ ਕਿ ਪੁਲਿਸ ਨੇ ਅਰੋਪੀ ਜੋਬਨ ਅਤੇ ਉਸਦੇ ਦੋਸਤ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਰੋਪੀਆਂ ਦੀ ਭਾਲ ਕੀਤੀ ਜਾ ਰਹੀ ਹ |

