ਸਾਵਧਾਨ ! ਸੂਬੇ ’ਚ ਠੰਡ ਦਾ ਭਿਆਨਕ ਕਹਿਰ, 10 ਲੋਕਾਂ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕ ਠੰਡ ਤੋਂ ਬਚਣ ਦੇ ਲਈ ਘਰਾਂ ਚ ਕੈਦ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ’ਚ ਠੰਡ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਲੋਕ ਠੰਡ ਤੋਂ ਬਚਣ ਦੇ ਲਈ ਘਰਾਂ ਚ ਕੈਦ ਹੋ ਗਏ ਹਨ।।

Weather   ਉੱਥੇ ਹੀ ਇਸ ਠੰਡ ਦੇ ਕਾਰਨ ਲੁਧਿਆਣਾ ’ਚ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਡਾਕਟਰ ਲੋਕਾਂ ਨੂੰ ਠੰਡ ਤੋਂ ਬਚਣ ਲਈ ਸਲਾਹ ਦੇ ਰਹੇ ਹਨ।

Weather

ਡਾਕਟਰਾਂ ਦਾ ਕਹਿਣਾ ਹੈ ਕਿ ਬਜੁਰਗਾਂ ਤੇ ਬੱਚਿਆਂ ਤੇ ਆਮ ਲੋਕ ਜਿੰਨਾਂ ਨੂੰ ਬਲੱਡ ਪ੍ਰੈੱਸ਼ਰ ਜਾਂ ਸ਼ੂਗਰ ਦੀ ਸਮੱਸਿਆ ਹੈ। ਉਹ ਘਰ ਤੋਂ ਬਾਹਰ ਜਿਆਦਾ ਨਾ ਨਿਕਲਣ।

Weather

ਕਾਬਿਲੇਗੌਰ ਹੈ ਕਿ ਠੰਡ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਪਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਤਾਪਮਾਨ ਹੋਰ ਵੀ ਜਿਆਦਾ ਡਿੱਗੇਗਾ।

 

Leave a Reply

Your email address will not be published. Required fields are marked *