ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2496 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 82,113 ਹੋ ਗਈ ਹੈ। ਉੱਥੇ ਹੀ 1463 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 70 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸੋਮਵਾਰ ਨੂੰ ਲੁਧਿਆਣਾ ਤੋਂ 307, ਜਲੰਧਰ ਤੋਂ 261, ਅੰਮ੍ਰਿਤਸਰ ਤੋਂ 281, ਪਟਿਆਲਾ ਤੋਂ 387, ਮੁਹਾਲੀ ਤੋਂ 408, ਸੰਗਰੂਰ ਤੋਂ 81, ਬਠਿੰਡਾ ਤੋਂ 89, ਗੁਰਦਾਸਪੁਰ ਤੋਂ 40, ਫਿਰੋਜ਼ਪੁਰ 28, ਮੋਗਾ ਤੋਂ 23, ਹੁਸ਼ਿਆਰਪੁਰ ਤੋਂ 88, ਪਠਾਨਕੋਟ ਤੋਂ 98, ਬਰਨਾਲਾ ਤੋਂ 11, ਫਤਿਹਗੜ੍ਹ ਸਾਹਿਬ ਤੋਂ 51, ਕਪੂਰਥਲਾ ਤੋਂ 58, ਫਰੀਦਕੋਟ ਤੋਂ 31, ਤਰਨਤਾਰਨ ਤੋਂ 20, ਰੋਪੜ ਤੋਂ 100, ਫਾਜ਼ਿਲਕਾ ਤੋਂ 27, ਨਵਾਂਸ਼ਹਿਰ ਤੋਂ 13, ਮੁਕਤਸਰ ਸਾਹਿਬ ਤੋਂ 65 ਅਤੇ ਮਾਨਸਾ ਤੋਂ 29 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 396, ਜਲੰਧਰ ਵਿਚ 125, ਪਟਿਆਲਾ ਵਿਚ 129, ਅੰਮ੍ਰਿਤਸਰ ਵਿਚ 142, ਗੁਰਦਾਸਪੁਰ ਵਿਚ 11, ਬਠਿੰਡਾ ਵਿਚ 119, ਸੰਗਰੂਰ ਵਿਚ 43, ਪਠਾਨਕੋਟ ਵਿਚ 76, ਕਪੂਰਥਲਾ ਵਿਚ 87, ਫਰੀਦਕੋਟ ਵਿਚ 41, ਮੋਗਾ ਵਿਚ 73, ਮੁਕਤਸਰ ਸਾਹਿਬ ਵਿਚ 35, ਬਰਨਾਲਾ ਵਿਚ 20, ਫਤਿਹਗੜ੍ਹ ਸਾਹਿਬ ਵਿਚ 14, ਫਾਜ਼ਿਲਕਾ ਵਿਚ 13, ਰੋਪੜ ਵਿਚ 17, ਤਰਨਤਾਰਨ ਵਿਚ 38, ਮਾਨਸਾ ਵਿਚ 69 ਅਤੇ ਨਵਾਂਸ਼ਹਿਰ ਵਿਚ 15 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 58,999 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 6, ਬਠਿੰਡਾ ਵਿਚ 1, ਫਰੀਦਕੋਟ ਵਿਚ 1,ਫਤਿਹਗੜ੍ਹ ਸਾਹਿਬ ਵਿਚ 3, ਫਾਜ਼ਿਲਕਾ ਵਿਚ 14, ਗੁਰਦਾਸਪੁਰ ਵਿਚ 5, ਹੁਸ਼ਿਆਰਪੁਰ ਵਿਚ 6, ਜਲੰਧਰ ਵਿਚ 5, ਕਪੂਰਥਲਾ ਵਿਚ 5, ਲੁਧਿਆਣਾ ਵਿਚ 11, ਮੋਗਾ ਵਿਚ 1, ਮੁਹਾਲੀ ਵਿਚ 2, ਮੁਕਤਸਰ ਸਾਹਿਬ ਵਿਚ 1, ਨਵਾਂਸ਼ਹਿਰ ਵਿਚ 1, ਪਟਿਆਲਾ ਵਿਚ 6 ਅਤੇ ਸੰਗਰੂਰ ਵਿਚ 2 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2424* ਤੱਕ ਪਹੁੰਚ ਗਿਆ ਹੈ। ਸੂਬੇ ਵਿਚ 20690 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-13806, ਠੀਕ ਹੋਏ-11738, ਮੌਤਾਂ-588
ਜਲੰਧਰ –ਕੁੱਲ ਕੇਸ – 9943, ਠੀਕ ਹੋਏ -7235, ਮੌਤਾਂ-259
ਪਟਿਆਲਾ-ਕੁੱਲ ਕੇਸ-9035, ਠੀਕ ਹੋਏ-6788, ਮੌਤਾਂ-249
ਅੰਮ੍ਰਿਤਸਰ- ਕੁੱਲ ਕੇਸ-6755, ਠੀਕ ਹੋਏ- 4935, ਮੌਤਾਂ-259
ਮੁਹਾਲੀ – ਕੁੱਲ ਕੇਸ – 6983, ਠੀਕ ਹੋਏ –4119, ਮੌਤਾਂ–139
ਬਠਿੰਡਾ- ਕੁੱਲ ਕੇਸ-4079, ਠੀਕ ਹੋਏ-2619, ਮੌਤਾਂ-74
ਗੁਰਦਾਸਪੁਰ- ਕੁੱਲ ਕੇਸ-4157, ਠੀਕ ਹੋਏ-2672, ਮੌਤਾਂ-91
ਸੰਗਰੂਰ ਕੁੱਲ ਕੇਸ-2827, ਠੀਕ ਹੋਏ-2274, ਮੌਤਾਂ-115
ਫ਼ਿਰੋਜ਼ਪੁਰ – ਕੁੱਲ ਕੇਸ-2452, ਠੀਕ ਹੋਏ-1716, ਮੌਤਾਂ-74
ਹੁਸ਼ਿਆਰਪੁਰ- ਕੁੱਲ ਕੇਸ-2957, ਠੀਕ ਹੋਏ-1855, ਮੌਤਾਂ-92
ਮੋਗਾ- ਕੁੱਲ ਕੇਸ-1883, ਠੀਕ ਹੋਏ-1325, ਮੌਤਾਂ-50
ਕਪੂਰਥਲਾ-ਕੁੱਲ ਕੇਸ-2107, ਠੀਕ ਹੋਏ-1410, ਮੌਤਾਂ-98
ਪਠਾਨਕੋਟ- ਕੁੱਲ ਕੇਸ-2280, ਠੀਕ ਹੋਏ-1495, ਮੌਤਾਂ-37
ਫਰੀਦਕੋਟ- ਕੁੱਲ ਕੇਸ-1992, ਠੀਕ ਹੋਏ-1284, ਮੌਤਾਂ-32
ਫਤਿਹਗੜ੍ਹ ਸਾਹਿਬ- ਕੁੱਲ ਕੇਸ-1460, ਠੀਕ ਹੋਏ-1166, ਮੌਤਾਂ-56
ਬਰਨਾਲਾ ਕੁੱਲ ਕੇਸ-1482, ਠੀਕ ਹੋਏ-1038, ਮੌਤਾਂ-31
ਰੋਪੜ- ਕੁੱਲ ਕੇਸ-1401, ਠੀਕ ਹੋਏ-927, ਮੌਤਾਂ-43
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1748, ਠੀਕ ਹੋਏ-1068, ਮੌਤਾਂ-22
ਫਾਜ਼ਿਲਕਾ ਕੁੱਲ ਕੇਸ-1476, ਠੀਕ ਹੋਏ-1040, ਮੌਤਾਂ-23
ਤਰਨਤਾਰਨ ਕੁੱਲ ਕੇਸ-1202, ਠੀਕ ਹੋਏ-808, ਮੌਤਾਂ-45
ਨਵਾਂਸ਼ਹਿਰ- ਕੁੱਲ ਕੇਸ-1004, ਠੀਕ ਹੋਏ-774, ਮੌਤਾਂ-30
ਮਾਨਸਾ- ਕੁੱਲ ਕੇਸ-1084, ਠੀਕ ਹੋਏ-713, ਮੌਤਾਂ-17
