ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ ਰਫਤਾਰ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 1513 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 39,327 ਹੋ ਗਈ ਹੈ। ਉੱਥੇ ਹੀ 856 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 34 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ 242, ਜਲੰਧਰ ਤੋਂ 169, ਅੰਮ੍ਰਿਤਸਰ ਤੋਂ 80, ਪਟਿਆਲਾ ਤੋਂ 201, ਮੁਹਾਲੀ ਤੋਂ 143, ਸੰਗਰੂਰ ਤੋਂ 102, ਬਠਿੰਡਾ ਤੋਂ 90, ਗੁਰਦਾਸਪੁਰ ਤੋਂ 49, ਫਿਰੋਜ਼ਪੁਰ 69, ਮੋਗਾ ਤੋਂ 43, ਹੁਸ਼ਿਆਰਪੁਰ ਤੋਂ 15, ਪਠਾਨਕੋਟ ਤੋਂ 26, ਬਰਨਾਲਾ ਤੋਂ 39, ਫਤਿਹਗੜ੍ਹ ਸਾਹਿਬ ਤੋਂ 39, ਕਪੂਰਥਲਾ ਤੋਂ 70, ਫਰੀਦਕੋਟ ਤੋਂ 19, ਤਰਨਤਾਰਨ ਤੋਂ 11, ਰੋਪੜ ਤੋਂ 20, ਫਾਜ਼ਿਲਕਾ ਤੋਂ 18, ਨਵਾਂਸ਼ਹਿਰ ਤੋਂ 25, ਮੁਕਤਸਰ ਸਾਹਿਬ ਤੋਂ 27 ਅਤੇ ਮਾਨਸਾ ਤੋਂ 16 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ। ਉੱਥੇ ਹੀ ਜਲੰਧਰ ਵਿਚ 97,ਪਟਿਆਲਾ ਵਿਚ 218, ਅੰਮ੍ਰਿਤਸਰ ਵਿਚ 44, ਸੰਗਰੂਰ ਵਿਚ 19, ਬਠਿੰਡਾ ਵਿਚ 115, ਫਿਰੋਜ਼ਪੁਰ ਵਿਚ 3, ਮੋਗਾ ਵਿਚ 48, ਪਠਾਨਕੋਟ ਵਿਚ 41, ਬਰਨਾਲਾ ਵਿਚ 35, ਫਤਿਹਗੜ੍ਹ ਸਾਹਿਬ ਵਿਚ 19, ਕਪੂਰਥਲਾ ਵਿਚ 142, ਤਰਨਤਾਰਨ ਵਿਚ 48, ਫਾਜ਼ਿਲਕਾ ਵਿਚ 4, ਨਵਾਂਸ਼ਹਿਰ ਵਿਚ 12 ਅਤੇ ਮੁਕਤਸਰ ਸਾਹਿਬ ਵਿਚ 11 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 23893 ਹੋ ਗਈ ਹੈ, ਜਦਕਿ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਮਾਨਸਾ, ਮੁਹਾਲੀ ਵਿਚ 1-1,ਮੋਗਾ ਵਿਚ 2,ਅੰਮ੍ਰਿਤਸਰ ਵਿਚ 3, ਜਲੰਧਰ ਵਿਚ 5, ਕਪੂਰਥਲਾ ਵਿਚ 4, ਪਟਿਆਲਾ ਵਿਚ 5 ਅਤੇ ਲੁਧਿਆਣਾ ਵਿਚ 8 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 991 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 14443 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-8580, ਠੀਕ ਹੋਏ-4761, ਮੌਤਾਂ-289
ਜਲੰਧਰ –ਕੁੱਲ ਕੇਸ – 5011, ਠੀਕ ਹੋਏ -3103, ਮੌਤਾਂ-117
ਪਟਿਆਲਾ-ਕੁੱਲ ਕੇਸ-4531, ਠੀਕ ਹੋਏ-2976, ਮੌਤਾਂ-103
ਅੰਮ੍ਰਿਤਸਰ- ਕੁੱਲ ਕੇਸ-3120, ਠੀਕ ਹੋਏ- 2477, ਮੌਤਾਂ-121
ਮੁਹਾਲੀ – ਕੁੱਲ ਕੇਸ – 2414, ਠੀਕ ਹੋਏ –1095, ਮੌਤਾਂ–44
ਸੰਗਰੂਰ ਕੁੱਲ ਕੇਸ-1819, ਠੀਕ ਹੋਏ-1313, ਮੌਤਾਂ-64
ਬਠਿੰਡਾ- ਕੁੱਲ ਕੇਸ-1679, ਠੀਕ ਹੋਏ-849, ਮੌਤਾਂ-16
ਗੁਰਦਾਸਪੁਰ- ਕੁੱਲ ਕੇਸ-1332, ਠੀਕ ਹੋਏ-928, ਮੌਤਾਂ-32
ਫ਼ਿਰੋਜ਼ਪੁਰ – ਕੁੱਲ ਕੇਸ-1412, ਠੀਕ ਹੋਏ-507, ਮੌਤਾਂ-19
ਮੋਗਾ- ਕੁੱਲ ਕੇਸ-1089, ਠੀਕ ਹੋਏ-598, ਮੌਤਾਂ-12
ਹੁਸ਼ਿਆਰਪੁਰ- ਕੁੱਲ ਕੇਸ-961, ਠੀਕ ਹੋਏ-738, ਮੌਤਾਂ-27
ਪਠਾਨਕੋਟ- ਕੁੱਲ ਕੇਸ-835, ਠੀਕ ਹੋਏ-641, ਮੌਤਾਂ-18
ਫਤਿਹਗੜ੍ਹ ਸਾਹਿਬ- ਕੁੱਲ ਕੇਸ-839, ਠੀਕ ਹੋਏ-540, ਮੌਤਾਂ-16
ਬਰਨਾਲਾ ਕੁੱਲ ਕੇਸ-871, ਠੀਕ ਹੋਏ-320, ਮੌਤਾਂ-15
ਫਰੀਦਕੋਟ- ਕੁੱਲ ਕੇਸ-763, ਠੀਕ ਹੋਏ-397, ਮੌਤਾਂ-5
ਕਪੂਰਥਲਾ-ਕੁੱਲ ਕੇਸ-748, ਠੀਕ ਹੋਏ-518, ਮੌਤਾਂ-30
ਤਰਨਤਾਰਨ ਕੁੱਲ ਕੇਸ-620, ਠੀਕ ਹੋਏ-419, ਮੌਤਾਂ-27
ਰੋਪੜ- ਕੁੱਲ ਕੇਸ-624, ਠੀਕ ਹੋਏ-383, ਮੌਤਾਂ-9
ਫਾਜ਼ਿਲਕਾ ਕੁੱਲ ਕੇਸ-623, ਠੀਕ ਹੋਏ-384, ਮੌਤਾਂ-5
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-553, ਠੀਕ ਹੋਏ-335, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-543, ਠੀਕ ਹੋਏ-412, ਮੌਤਾਂ-14
ਮਾਨਸਾ- ਕੁੱਲ ਕੇਸ-360, ਠੀਕ ਹੋਏ-199, ਮੌਤਾਂ-3
ਕੁੱਲ ਕੇਸ 39,327, ਠੀਕ ਹੋਏ 23893, ਮੌਤਾਂ 991
