ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 37 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 66 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 29 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 78,357 new positive cases & 1045 deaths reported in India, in the last 24 hours.#COVID19 case tally in the country stands at 37,69,524 including 8,01,282 active cases, 29,019,09 cured/discharged/migrated & 66,333 deaths: Ministry of Health and Family Welfare pic.twitter.com/MbdfCQtKbK
— ANI (@ANI) September 2, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 78,357 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1045 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 37,69,524 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 66,333 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 29,01,909 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,01,282 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 400, ਠੀਕ ਹੋਏ -2714, ਮੌਤਾਂ-46
ਆਂਧਰਾ ਪ੍ਰਦੇਸ਼- ਐਕਟਿਵ ਕੇਸ -101210, ਠੀਕ ਹੋਏ-339876, ਮੌਤਾਂ-4053
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1226, ਠੀਕ ਹੋਏ-2979, ਮੌਤਾਂ-7
ਅਸਾਮ- ਐਕਟਿਵ ਕੇਸ-24514, ਠੀਕ ਹੋਏ-86895, ਮੌਤਾਂ-315
ਬਿਹਾਰ- ਐਕਟਿਵ ਕੇਸ-16168, ਠੀਕ ਹੋਏ-121560, ਮੌਤਾਂ-621
ਚੰਡੀਗੜ੍ਹ- ਐਕਟਿਵ ਕੇਸ -1942, ਠੀਕ ਹੋਏ-2551, ਮੌਤਾਂ-57
ਛੱਤੀਸਗੜ੍ਹ – ਐਕਟਿਵ ਕੇਸ – 15533, ਠੀਕ ਹੋਏ–17567, ਮੌਤਾਂ –287
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -262, ਠੀਕ ਹੋਏ-2122, ਮੌਤਾਂ-2
ਦਿੱਲੀ- ਐਕਟਿਵ ਕੇਸ -15870, ਠੀਕ ਹੋਏ-156,728, ਮੌਤਾਂ-4462
ਗੋਆ- ਐਕਟਿਵ ਕੇਸ -3962, ਠੀਕ ਹੋਏ-13850, ਮੌਤਾਂ-194
ਗੁਜਰਾਤ- ਐਕਟਿਵ ਕੇਸ -15708, ਠੀਕ ਹੋਏ-78887, ਮੌਤਾਂ-3034
ਹਰਿਆਣਾ- ਐਕਟਿਵ ਕੇਸ -11885, ਠੀਕ ਹੋਏ-53835, ਮੌਤਾਂ-706
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1527, ਠੀਕ ਹੋਏ-4688, ਮੌਤਾਂ-40
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -8022, ਠੀਕ ਹੋਏ-29484, ਮੌਤਾਂ-717
ਝਾਰਖੰਡ – ਐਕਟਿਵ ਕੇਸ -15256, ਠੀਕ ਹੋਏ-28149, ਮੌਤਾਂ-428
ਕਰਨਾਟਕ- ਐਕਟਿਵ ਕੇਸ -91018, ਠੀਕ ਹੋਏ-254626, ਮੌਤਾਂ-5837
ਕੇਰਲ- ਐਕਟਿਵ ਕੇਸ-22578, ਠੀਕ ਹੋਏ-53649, ਮੌਤਾਂ-298
ਲੱਦਾਖ- ਐਕਟਿਵ ਕੇਸ -720, ਠੀਕ ਹੋਏ-1978, ਮੌਤਾਂ-35
ਮੱਧ ਪ੍ਰਦੇਸ਼- ਐਕਟਿਵ ਕੇਸ-14072, ਠੀਕ ਹੋਏ-49992, ਮੌਤਾਂ-1426
ਮਹਾਰਾਸ਼ਟਰ- ਐਕਟਿਵ ਕੇਸ -198866, ਠੀਕ ਹੋਏ-584537, ਮੌਤਾਂ-24903
ਮਨੀਪੁਰ- ਐਕਟਿਵ ਕੇਸ -1903, ਠੀਕ ਹੋਏ-4450, ਮੌਤਾਂ-29
ਮੇਘਾਲਿਆ- ਐਕਟਿਵ ਕੇਸ-1193, ਠੀਕ ਹੋਏ-1235, ਮੌਤਾਂ-12
ਮਿਜ਼ੋਰਮ- ਐਕਟਿਵ ਕੇਸ-408, ਠੀਕ ਹੋਏ-612, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -793, ਠੀਕ ਹੋਏ-3201, ਮੌਤਾਂ-9
ਉੜੀਸਾ- ਐਕਟਿਵ ਕੇਸ-25288, ਠੀਕ ਹੋਏ-80770, ਮੌਤਾਂ-503
ਪਡੂਚੇਰੀ- ਐਕਟਿਵ ਕੇਸ-4851, ਠੀਕ ਹੋਏ-9675, ਮੌਤਾਂ-240
ਪੰਜਾਬ – ਐਕਟਿਵ ਕੇਸ-15849, ਠੀਕ ਹੋਏ-38147, ਮੌਤਾਂ-1512
ਰਾਜਸਥਾਨ- ਐਕਟਿਵ ਕੇਸ -13970, ਠੀਕ ਹੋਏ-68124, ਮੌਤਾਂ-1069
ਸਿੱਕਮ- ਐਕਟਿਵ ਕੇਸ-429, ਠੀਕ ਹੋਏ-1237, ਮੌਤਾਂ-4
ਤਾਮਿਲਨਾਡੂ- ਐਕਟਿਵ ਕੇਸ -52379, ਠੀਕ ਹੋਏ-374172, ਮੌਤਾਂ-7418
ਤੇਲੰਗਾਨਾ- ਐਕਟਿਵ ਕੇਸ-32341, ਠੀਕ ਹੋਏ-97402, ਮੌਤਾਂ-846
ਤ੍ਰਿਪੁਰਾ- ਐਕਟਿਵ ਕੇਸ-4737, ਠੀਕ ਹੋਏ-7847, ਮੌਤਾਂ-118
ਉੱਤਰਾਖੰਡ- ਐਕਟਿਵ ਕੇਸ-6042,ਠੀਕ ਹੋਏ-14076, ਮੌਤਾਂ-280
ਉੱਤਰ ਪ੍ਰਦੇਸ਼- ਐਕਟਿਵ ਕੇਸ- 55538, ਠੀਕ ਹੋਏ-176677, ਮੌਤਾਂ-3542
ਪੱਛਮੀ ਬੰਗਾਲ- ਐਕਟਿਵ ਕੇਸ-24822, ਠੀਕ ਹੋਏ-137616, ਮੌਤਾਂ-3283
