ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 31 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 58 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 24 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 31 lakh mark with 60,975 fresh cases and 848 deaths in the last 24 hours.
The #COVID19 case tally in the country rises to 31,67,324 including 7,04,348 active cases, 24,04,585 cured/discharged/migrated & 58,390 deaths: Ministry of Health pic.twitter.com/X0tb6dYInC
— ANI (@ANI) August 25, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 60,975 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 848 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 31,67,324 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 58,390 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 24,04,585 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,04,348 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 777, ਠੀਕ ਹੋਏ -2092, ਮੌਤਾਂ-35
ਆਂਧਰਾ ਪ੍ਰਦੇਸ਼- ਐਕਟਿਵ ਕੇਸ -89516, ਠੀਕ ਹੋਏ-268828, ਮੌਤਾਂ-3368
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -880, ਠੀਕ ਹੋਏ-2427, ਮੌਤਾਂ-5
ਅਸਾਮ- ਐਕਟਿਵ ਕੇਸ-19277, ਠੀਕ ਹੋਏ-73090, ਮੌਤਾਂ-252
ਬਿਹਾਰ- ਐਕਟਿਵ ਕੇਸ-21392, ਠੀਕ ਹੋਏ-101292, ਮੌਤਾਂ-514
ਚੰਡੀਗੜ੍ਹ- ਐਕਟਿਵ ਕੇਸ -1352, ਠੀਕ ਹੋਏ-1646, ਮੌਤਾਂ-37
ਛੱਤੀਸਗੜ੍ਹ – ਐਕਟਿਵ ਕੇਸ – 8424, ਠੀਕ ਹੋਏ–13424, ਮੌਤਾਂ –206
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -393, ਠੀਕ ਹੋਏ-1786, ਮੌਤਾਂ-2
ਦਿੱਲੀ- ਐਕਟਿਵ ਕੇਸ -11626, ਠੀਕ ਹੋਏ-146,588, ਮੌਤਾਂ-4313
ਗੋਆ- ਐਕਟਿਵ ਕੇਸ -3081, ਠੀਕ ਹੋਏ-10909, ਮੌਤਾਂ-148
ਗੁਜਰਾਤ- ਐਕਟਿਵ ਕੇਸ -14552, ਠੀਕ ਹੋਏ-70,231, ਮੌਤਾਂ-2908
ਹਰਿਆਣਾ- ਐਕਟਿਵ ਕੇਸ -9442, ਠੀਕ ਹੋਏ-45,405 ਮੌਤਾਂ-613
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1488, ਠੀਕ ਹੋਏ-3584, ਮੌਤਾਂ-29
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7246, ਠੀਕ ਹੋਏ-25,205, ਮੌਤਾਂ-624
ਝਾਰਖੰਡ – ਐਕਟਿਵ ਕੇਸ -9805, ਠੀਕ ਹੋਏ-20870, ਮੌਤਾਂ-330
ਕਰਨਾਟਕ- ਐਕਟਿਵ ਕੇਸ -81230, ਠੀਕ ਹੋਏ-197625, ਮੌਤਾਂ-4810
ਕੇਰਲ- ਐਕਟਿਵ ਕੇਸ-20387, ਠੀਕ ਹੋਏ-38,883, ਮੌਤਾਂ-234
ਲੱਦਾਖ- ਐਕਟਿਵ ਕੇਸ -790, ਠੀਕ ਹੋਏ-1517, ਮੌਤਾਂ-23
ਮੱਧ ਪ੍ਰਦੇਸ਼- ਐਕਟਿਵ ਕੇਸ-11944, ਠੀਕ ਹੋਏ-41231, ਮੌਤਾਂ-1246
ਮਹਾਰਾਸ਼ਟਰ- ਐਕਟਿਵ ਕੇਸ -168443, ਠੀਕ ਹੋਏ-502490, ਮੌਤਾਂ-22465
ਮਨੀਪੁਰ- ਐਕਟਿਵ ਕੇਸ -1626, ਠੀਕ ਹੋਏ-3714, ਮੌਤਾਂ-22
ਮੇਘਾਲਿਆ- ਐਕਟਿਵ ਕੇਸ-1179, ਠੀਕ ਹੋਏ-789, ਮੌਤਾਂ-8
ਮਿਜ਼ੋਰਮ- ਐਕਟਿਵ ਕੇਸ-492, ਠੀਕ ਹੋਏ-461, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1309, ਠੀਕ ਹੋਏ-2396, ਮੌਤਾਂ-9
ਉੜੀਸਾ- ਐਕਟਿਵ ਕੇਸ-24135, ਠੀਕ ਹੋਏ-56925, ਮੌਤਾਂ-419
ਪਡੂਚੇਰੀ- ਐਕਟਿਵ ਕੇਸ-3753, ਠੀਕ ਹੋਏ-6942, ਮੌਤਾਂ-164
ਪੰਜਾਬ – ਐਕਟਿਵ ਕੇਸ-13798, ਠੀਕ ਹੋਏ-28357, ਮੌਤਾਂ-1129
ਰਾਜਸਥਾਨ- ਐਕਟਿਵ ਕੇਸ -14388, ਠੀਕ ਹੋਏ-56,600 ਮੌਤਾਂ-967
ਸਿੱਕਮ- ਐਕਟਿਵ ਕੇਸ-509, ਠੀਕ ਹੋਏ-934, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -53282, ਠੀਕ ਹੋਏ-325456, ਮੌਤਾਂ-6614
ਤੇਲੰਗਾਨਾ- ਐਕਟਿਵ ਕੇਸ-23737, ਠੀਕ ਹੋਏ-84163, ਮੌਤਾਂ-770
ਤ੍ਰਿਪੁਰਾ- ਐਕਟਿਵ ਕੇਸ-2703, ਠੀਕ ਹੋਏ-6414, ਮੌਤਾਂ-78
ਉੱਤਰਾਖੰਡ- ਐਕਟਿਵ ਕੇਸ-4410 ,ਠੀਕ ਹੋਏ-10912, ਮੌਤਾਂ-207
ਉੱਤਰ ਪ੍ਰਦੇਸ਼- ਐਕਟਿਵ ਕੇਸ- 49288, ਠੀਕ ਹੋਏ-140107, ਮੌਤਾਂ-2987
ਪੱਛਮੀ ਬੰਗਾਲ- ਐਕਟਿਵ ਕੇਸ-27694, ਠੀਕ ਹੋਏ-111292, ਮੌਤਾਂ-2851
