ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ ਗੇਤੀ ਨਾਲ ਵੱਧ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 13 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 31 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ ਅੱਠ ਲੱਖ ਦੇ ਕਰੀਬ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 48,916 positive cases & 757 deaths in India in the last 24 hours.
Total #COVID19 positive cases stand at 13,36,861 including 4,56,071 active cases, 8,49,431 cured/discharged/migrated & 31,358 deaths: Health Ministry pic.twitter.com/HPEz5soYu0
— ANI (@ANI) July 25, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 48,916 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 757 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 13,36,861 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 31,358 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 8,49,431 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,56,071 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 259, ਠੀਕ ਹੋਏ -174, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-80858, ਠੀਕ ਹੋਏ-39935, ਮੌਤਾਂ-933
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-1056, ਠੀਕ ਹੋਏ-392, ਮੌਤਾਂ-3
ਅਸਾਮ- ਕੁੱਲ ਕੇਸ-29921, ਠੀਕ ਹੋਏ-21761, ਮੌਤਾਂ-76
ਬਿਹਾਰ- ਕੁੱਲ ਕੇਸ-33926, ਠੀਕ ਹੋਏ-22343, ਮੌਤਾਂ-220
ਚੰਡੀਗੜ੍ਹ-ਕੁੱਲ ਕੇਸ-823, ਠੀਕ ਹੋਏ-535, ਮੌਤਾਂ-13
ਛੱਤੀਸਗੜ੍ਹ – ਕੁੱਲ ਕੇਸ – 6731, ਠੀਕ ਹੋਏ–4567, ਮੌਤਾਂ –36
ਦਾਦਰਾ ਨਗਰ ਹਵੇਲੀ- ਕੁੱਲ ਕੇਸ-815, ਠੀਕ ਹੋਏ-512, ਮੌਤਾਂ-2
ਦਿੱਲੀ- ਕੁੱਲ ਕੇਸ-128389, ਠੀਕ ਹੋਏ-110931, ਮੌਤਾਂ-3777
ਗੋਆ- ਕੁੱਲ ਕੇਸ-4540, ਠੀਕ ਹੋਏ-2865, ਮੌਤਾਂ-29
ਗੁਜਰਾਤ- ਕੁੱਲ ਕੇਸ-53545, ਠੀਕ ਹੋਏ-38849, ਮੌਤਾਂ-2278
ਹਰਿਆਣਾ- ਕੁੱਲ ਕੇਸ-29755, ਠੀਕ ਹੋਏ-22953, ਮੌਤਾਂ-382
ਹਿਮਾਚਲ ਪ੍ਰਦੇਸ਼- ਕੁੱਲ ਕੇਸ-1954, ਠੀਕ ਹੋਏ-1145, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-16782, ਠੀਕ ਹੋਏ-9217, ਮੌਤਾਂ-296
ਝਾਰਖੰਡ – ਕੁੱਲ ਕੇਸ-7493, ਠੀਕ ਹੋਏ-3307, ਮੌਤਾਂ-70
ਕਰਨਾਟਕ- ਕੁੱਲ ਕੇਸ-85870, ਠੀਕ ਹੋਏ-31347, ਮੌਤਾਂ-1724
ਕੇਰਲ- ਕੁੱਲ ਕੇਸ-16995, ਠੀਕ ਹੋਏ-7562, ਮੌਤਾਂ-54
ਲੱਦਾਖ-ਕੁੱਲ ਕੇਸ-1246, ਠੀਕ ਹੋਏ-1035, ਮੌਤਾਂ-2
ਮੱਧ ਪ੍ਰਦੇਸ਼-ਕੁੱਲ ਕੇਸ-26210, ਠੀਕ ਹੋਏ-17866, ਮੌਤਾਂ-791
ਮਹਾਰਾਸ਼ਟਰ- ਕੁੱਲ ਕੇਸ-357117, ਠੀਕ ਹੋਏ-199967, ਮੌਤਾਂ-13132
ਮਨੀਪੁਰ- ਕੁੱਲ ਕੇਸ-2146, ਠੀਕ ਹੋਏ-1491, ਮੌਤਾਂ-0
ਮੇਘਾਲਿਆ- ਕੁੱਲ ਕੇਸ-588, ਠੀਕ ਹੋਏ-87, ਮੌਤਾਂ-5
ਮਿਜ਼ੋਰਮ- ਕੁੱਲ ਕੇਸ-361, ਠੀਕ ਹੋਏ-183, ਮੌਤਾਂ-0
ਨਾਗਾਲੈਂਡ- ਕੁੱਲ ਕੇਸ-1239, ਠੀਕ ਹੋਏ-537, ਮੌਤਾਂ-1
ਉੜੀਸਾ- ਕੁੱਲ ਕੇਸ-22693, ਠੀਕ ਹੋਏ-15201, ਮੌਤਾਂ-120
ਪਡੂਚੇਰੀ- ਕੁੱਲ ਕੇਸ-2515, ਠੀਕ ਹੋਏ-1483, ਮੌਤਾਂ-35
ਪੰਜਾਬ – ਕੁੱਲ ਕੇਸ-12216, ਠੀਕ ਹੋਏ-8096, ਮੌਤਾਂ-282
ਰਾਜਸਥਾਨ- ਕੁੱਲ ਕੇਸ-34178, ਠੀਕ ਹੋਏ-24547, ਮੌਤਾਂ-602
ਸਿੱਕਮ- ਕੁੱਲ ਕੇਸ-477, ਠੀਕ ਹੋਏ-142, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-199749, ਠੀਕ ਹੋਏ-143297, ਮੌਤਾਂ-3320
ਤੇਲੰਗਾਨਾ-ਕੁੱਲ ਕੇਸ 52466, ਠੀਕ ਹੋਏ-40334, ਮੌਤਾਂ-455
ਤਿਰਪੁਰਾ-ਕੁੱਲ ਕੇਸ-3759,ਠੀਕ ਹੋਏ-2131, ਮੌਤਾਂ-11
ਉੱਤਰਾਖੰਡ-ਕੁੱਲ ਕੇਸ-5445,ਠੀਕ ਹੋਏ-3399, ਮੌਤਾਂ-60
ਉੱਤਰ ਪ੍ਰਦੇਸ਼-ਕੁੱਲ ਕੇਸ- 60771,ਠੀਕ ਹੋਏ-37712,ਮੌਤਾਂ-1348
ਪੱਛਮੀ ਬੰਗਾਲ-ਕੁੱਲ ਕੇਸ-53973, ਠੀਕ ਹੋਏ-33529,ਮੌਤਾਂ-1290
