ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 33 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 60 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 25 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 33 lakh mark with 75,760 fresh cases and 1,023 deaths, in the last 24 hours.
The COVID-19 case tally in the country rises to 33,10,235 including 7,25,991 active cases, 25,23,772 cured/discharged/migrated & 60,472 deaths: Ministry of Health pic.twitter.com/Yt2C72oXcL
— ANI (@ANI) August 27, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਸੱਭ ਤੋਂ ਵੱਧ ਰਿਕਾਰਡ ਤੋੜ 75,760 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1023 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 33,10,235 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 60,472 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 25,23,772 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,25,991 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 635, ਠੀਕ ਹੋਏ -2309, ਮੌਤਾਂ-41
ਆਂਧਰਾ ਪ੍ਰਦੇਸ਼- ਐਕਟਿਵ ਕੇਸ -92208, ਠੀਕ ਹੋਏ-286720, ਮੌਤਾਂ-3541
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -987, ਠੀਕ ਹੋਏ-2563, ਮੌਤਾਂ-5
ਅਸਾਮ- ਐਕਟਿਵ ਕੇਸ-19535, ਠੀਕ ਹੋਏ-76962, ਮੌਤਾਂ-274
ਬਿਹਾਰ- ਐਕਟਿਵ ਕੇਸ-19823, ਠੀਕ ਹੋਏ-106361, ਮੌਤਾਂ-530
ਚੰਡੀਗੜ੍ਹ- ਐਕਟਿਵ ਕੇਸ -1539, ਠੀਕ ਹੋਏ-1796, ਮੌਤਾਂ-41
ਛੱਤੀਸਗੜ੍ਹ – ਐਕਟਿਵ ਕੇਸ – 10174, ਠੀਕ ਹੋਏ–14145, ਮੌਤਾਂ –231
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -364, ਠੀਕ ਹੋਏ-1862, ਮੌਤਾਂ-2
ਦਿੱਲੀ- ਐਕਟਿਵ ਕੇਸ -12520, ਠੀਕ ਹੋਏ-148,897, ਮੌਤਾਂ-4347
ਗੋਆ- ਐਕਟਿਵ ਕੇਸ -3351, ਠੀਕ ਹੋਏ-11511, ਮੌਤਾਂ-165
ਗੁਜਰਾਤ- ਐਕਟਿਵ ਕੇਸ -14767, ਠੀਕ ਹੋਏ-72,282, ਮੌਤਾਂ-2945
ਹਰਿਆਣਾ- ਐਕਟਿਵ ਕੇਸ -9758, ਠੀਕ ਹੋਏ-47,613 ਮੌਤਾਂ-634
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1479, ਠੀਕ ਹੋਏ-3810, ਮੌਤਾਂ-32
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7630, ਠੀਕ ਹੋਏ-26,193, ਮੌਤਾਂ-657
ਝਾਰਖੰਡ – ਐਕਟਿਵ ਕੇਸ -10335, ਠੀਕ ਹੋਏ-22349, ਮੌਤਾਂ-362
ਕਰਨਾਟਕ- ਐਕਟਿਵ ਕੇਸ -83627, ਠੀਕ ਹੋਏ-211688, ਮੌਤਾਂ-5091
ਕੇਰਲ- ਐਕਟਿਵ ਕੇਸ-22408, ਠੀਕ ਹੋਏ-41,690, ਮੌਤਾਂ-257
ਲੱਦਾਖ- ਐਕਟਿਵ ਕੇਸ -846, ਠੀਕ ਹੋਏ-1580, ਮੌਤਾਂ-25
ਮੱਧ ਪ੍ਰਦੇਸ਼- ਐਕਟਿਵ ਕੇਸ-12336, ਠੀਕ ਹੋਏ-43246, ਮੌਤਾਂ-1282
ਮਹਾਰਾਸ਼ਟਰ- ਐਕਟਿਵ ਕੇਸ -173195, ਠੀਕ ਹੋਏ-522427, ਮੌਤਾਂ-23089
ਮਨੀਪੁਰ- ਐਕਟਿਵ ਕੇਸ -1731, ਠੀਕ ਹੋਏ-3829, ਮੌਤਾਂ-25
ਮੇਘਾਲਿਆ- ਐਕਟਿਵ ਕੇਸ-1168, ਠੀਕ ਹੋਏ-874, ਮੌਤਾਂ-8
ਮਿਜ਼ੋਰਮ- ਐਕਟਿਵ ਕੇਸ-494, ਠੀਕ ਹੋਏ-473, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1158, ਠੀਕ ਹੋਏ-2611, ਮੌਤਾਂ-9
ਉੜੀਸਾ- ਐਕਟਿਵ ਕੇਸ-24348, ਠੀਕ ਹੋਏ-62813, ਮੌਤਾਂ-441
ਪਡੂਚੇਰੀ- ਐਕਟਿਵ ਕੇਸ-4264, ਠੀਕ ਹੋਏ-7486, ਮੌਤਾਂ-180
ਪੰਜਾਬ – ਐਕਟਿਵ ਕੇਸ-14640, ਠੀਕ ਹੋਏ-30231, ਮੌਤਾਂ-1219
ਰਾਜਸਥਾਨ- ਐਕਟਿਵ ਕੇਸ -14099, ਠੀਕ ਹੋਏ-59,579 ਮੌਤਾਂ-992
ਸਿੱਕਮ- ਐਕਟਿਵ ਕੇਸ-407, ਠੀਕ ਹੋਏ-1076, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -52362, ਠੀਕ ਹੋਏ-338060, ਮੌਤਾਂ-6839
ਤੇਲੰਗਾਨਾ- ਐਕਟਿਵ ਕੇਸ-27600, ਠੀਕ ਹੋਏ-86095, ਮੌਤਾਂ-788
ਤ੍ਰਿਪੁਰਾ- ਐਕਟਿਵ ਕੇਸ-3126, ਠੀਕ ਹੋਏ-6697, ਮੌਤਾਂ-85
ਉੱਤਰਾਖੰਡ- ਐਕਟਿਵ ਕੇਸ-4806,ਠੀਕ ਹੋਏ-11524, ਮੌਤਾਂ-219
ਉੱਤਰ ਪ੍ਰਦੇਸ਼- ਐਕਟਿਵ ਕੇਸ- 51317, ਠੀਕ ਹੋਏ-148562, ਮੌਤਾਂ-3149
ਪੱਛਮੀ ਬੰਗਾਲ- ਐਕਟਿਵ ਕੇਸ-26954 ਠੀਕ ਹੋਏ-117857, ਮੌਤਾਂ-2964
