ਦੇਸ਼ ਵਿਚ ਕੋਰੋਨਾ ਦੇ ਮਾਮਲੇ ਹੋਏ 17 ਲੱਖ ਤੋਂ ਪਾਰ, ਜਾਣੋ ਵੱਖ-ਵੱਖ ਸੂਬਿਆਂ ਦਾ ਕੀ ਹੈ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 17 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 37 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 11 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 54,736 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 853 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 17,50,724 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 37,364 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 11,45,630 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,67,730 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 403, ਠੀਕ ਹੋਏ -226, ਮੌਤਾਂ-7

ਆਂਧਰਾ ਪ੍ਰਦੇਸ਼- ਐਕਟਿਵ ਕੇਸ – 72188, ਠੀਕ ਹੋਏ-76614, ਮੌਤਾਂ-1407

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -701, ਠੀਕ ਹੋਏ-969, ਮੌਤਾਂ-3

ਅਸਾਮ- ਐਕਟਿਵ ਕੇਸ-10183, ਠੀਕ ਹੋਏ-31,442, ਮੌਤਾਂ-101

ਬਿਹਾਰ- ਐਕਟਿਵ ਕੇਸ-18937, ਠੀਕ ਹੋਏ-34,994, ਮੌਤਾਂ-309

ਚੰਡੀਗੜ੍ਹ- ਐਕਟਿਵ ਕੇਸ -378, ਠੀਕ ਹੋਏ-683, ਮੌਤਾਂ-18

ਛੱਤੀਸਗੜ੍ਹ – ਐਕਟਿਵ ਕੇਸ – 2720, ਠੀਕ ਹੋਏ–6610, ਮੌਤਾਂ –55

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -418, ਠੀਕ ਹੋਏ-725, ਮੌਤਾਂ-2

ਦਿੱਲੀ- ਐਕਟਿਵ ਕੇਸ -10596, ਠੀਕ ਹੋਏ-122,131, ਮੌਤਾਂ-3989

ਗੋਆ- ਐਕਟਿਵ ਕੇਸ -1707, ਠੀਕ ਹੋਏ-4438, ਮੌਤਾਂ-48

ਗੁਜਰਾਤ- ਐਕਟਿਵ ਕੇਸ -14300, ਠੀਕ ਹੋਏ-45,699, ਮੌਤਾਂ-2464

ਹਰਿਆਣਾ- ਐਕਟਿਵ ਕੇਸ -6250, ਠੀਕ ਹੋਏ-29,080, ਮੌਤਾਂ-428

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1118, ਠੀਕ ਹੋਏ-1502, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7713, ਠੀਕ ਹੋਏ-12,871, ਮੌਤਾਂ-388

ਝਾਰਖੰਡ – ਐਕਟਿਵ ਕੇਸ -7060, ਠੀਕ ਹੋਏ-4513, ਮੌਤਾਂ-113

ਕਰਨਾਟਕ- ਐਕਟਿਵ ਕੇਸ -73227, ਠੀਕ ਹੋਏ-53,648, ਮੌਤਾਂ-2412

ਕੇਰਲ- ਐਕਟਿਵ ਕੇਸ-10886, ਠੀਕ ਹੋਏ-13,775, ਮੌਤਾਂ-81

ਲੱਦਾਖ- ਐਕਟਿਵ ਕੇਸ -347, ਠੀਕ ਹੋਏ-1108, ਮੌਤਾਂ-7

ਮੱਧ ਪ੍ਰਦੇਸ਼- ਐਕਟਿਵ ਕੇਸ-8769, ਠੀਕ ਹੋਏ-22,969, ਮੌਤਾਂ-876

ਮਹਾਰਾਸ਼ਟਰ- ਐਕਟਿਵ ਕੇਸ -149520, ਠੀਕ ਹੋਏ-266,883, ਮੌਤਾਂ-15316

ਮਨੀਪੁਰ- ਐਕਟਿਵ ਕੇਸ -1051, ਠੀਕ ਹੋਏ-1699, ਮੌਤਾਂ-6

ਮੇਘਾਲਿਆ- ਐਕਟਿਵ ਕੇਸ-599, ਠੀਕ ਹੋਏ-252, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-215, ਠੀਕ ਹੋਏ-253, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1186, ਠੀਕ ਹੋਏ-640, ਮੌਤਾਂ-5

ਉੜੀਸਾ- ਐਕਟਿਵ ਕੇਸ-12018, ਠੀਕ ਹੋਏ-21,274, ਮੌਤਾਂ-187

ਪਡੂਚੇਰੀ- ਐਕਟਿਵ ਕੇਸ-1357, ਠੀਕ ਹੋਏ-2198, ਮੌਤਾਂ-51

ਪੰਜਾਬ – ਐਕਟਿਵ ਕੇਸ-5583, ਠੀਕ ਹੋਏ-11,075, ਮੌਤਾਂ-405

ਰਾਜਸਥਾਨ- ਐਕਟਿਵ ਕੇਸ -11979, ਠੀਕ ਹੋਏ-29,977, ਮੌਤਾਂ-690

ਸਿੱਕਮ- ਐਕਟਿਵ ਕੇਸ-380, ਠੀਕ ਹੋਏ-269, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -56738, ਠੀਕ ਹੋਏ-190,966, ਮੌਤਾਂ-4034

ਤੇਲੰਗਾਨਾ- ਐਕਟਿਵ ਕੇਸ-17754, ਠੀਕ ਹੋਏ-46,502, ਮੌਤਾਂ-530

ਤ੍ਰਿਪੁਰਾ- ਐਕਟਿਵ ਕੇਸ-1747, ਠੀਕ ਹੋਏ-3463, ਮੌਤਾਂ-23

ਉੱਤਰਾਖੰਡ- ਐਕਟਿਵ ਕੇਸ-3034,ਠੀਕ ਹੋਏ-4330, ਮੌਤਾਂ- 83

ਉੱਤਰ ਪ੍ਰਦੇਸ਼- ਐਕਟਿਵ ਕੇਸ- 36037, ਠੀਕ ਹੋਏ-51,334, ਮੌਤਾਂ-1677

ਪੱਛਮੀ ਬੰਗਾਲ- ਐਕਟਿਵ ਕੇਸ-20631, ਠੀਕ ਹੋਏ-50,517,ਮੌਤਾਂ-1629

Leave a Reply

Your email address will not be published. Required fields are marked *