ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 39 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 12 ਲੱਖ 82 ਹਜ਼ਾਰ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 tally crosses 19-lakh mark with single-day spike of 52,509 new cases & 857 deaths in the last 24 hours.
The total number of positive cases is 19,08,255 including 5,86,244 active cases, 12,82,216 cured/discharged/migrated & 39,795 deaths: Health Ministry pic.twitter.com/JbTtxwbD2y
— ANI (@ANI) August 5, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 52,509 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 857 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 19,08,255 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39,795 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 12,82,216 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,86,244 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 639, ਠੀਕ ਹੋਏ -277, ਮੌਤਾਂ-12
ਆਂਧਰਾ ਪ੍ਰਦੇਸ਼- ਐਕਟਿਵ ਕੇਸ – 79104, ਠੀਕ ਹੋਏ-95625, ਮੌਤਾਂ-1604
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -682, ਠੀਕ ਹੋਏ-1105, ਮੌਤਾਂ-3
ਅਸਾਮ- ਐਕਟਿਵ ਕੇਸ-13625, ਠੀਕ ਹੋਏ-34421, ਮੌਤਾਂ-115
ਬਿਹਾਰ- ਐਕਟਿਵ ਕੇਸ-21093, ਠੀਕ ਹੋਏ-40,348, ਮੌਤਾਂ-347
ਚੰਡੀਗੜ੍ਹ- ਐਕਟਿਵ ਕੇਸ -471, ਠੀਕ ਹੋਏ-715, ਮੌਤਾਂ-20
ਛੱਤੀਸਗੜ੍ਹ – ਐਕਟਿਵ ਕੇਸ – 2520, ਠੀਕ ਹੋਏ–7613, ਮੌਤਾਂ –69
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -404, ਠੀਕ ਹੋਏ-919, ਮੌਤਾਂ-2
ਦਿੱਲੀ- ਐਕਟਿਵ ਕੇਸ -9897, ਠੀਕ ਹੋਏ-125,226, ਮੌਤਾਂ-4033
ਗੋਆ- ਐਕਟਿਵ ਕੇਸ -1901, ਠੀਕ ਹੋਏ-5114, ਮੌਤਾਂ-60
ਗੁਜਰਾਤ- ਐਕਟਿਵ ਕੇਸ -14690, ਠੀਕ ਹੋਏ-48,376, ਮੌਤਾਂ-2533
ਹਰਿਆਣਾ- ਐਕਟਿਵ ਕੇਸ -6122, ਠੀਕ ਹੋਏ-31,226, ਮੌਤਾਂ-448
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1155, ਠੀਕ ਹੋਏ-1710, ਮੌਤਾਂ-14
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7123, ਠੀਕ ਹੋਏ-14,856, ਮੌਤਾਂ-417
ਝਾਰਖੰਡ – ਐਕਟਿਵ ਕੇਸ -8648, ਠੀਕ ਹੋਏ-5164, ਮੌਤਾਂ-128
ਕਰਨਾਟਕ- ਐਕਟਿਵ ਕੇਸ -73854, ਠੀਕ ਹੋਏ-69,272, ਮੌਤਾਂ-2704
ਕੇਰਲ- ਐਕਟਿਵ ਕੇਸ-11570, ਠੀਕ ਹੋਏ-16,299, ਮੌਤਾਂ-87
ਲੱਦਾਖ- ਐਕਟਿਵ ਕੇਸ -400, ਠੀਕ ਹੋਏ-1127, ਮੌਤਾਂ-7
ਮੱਧ ਪ੍ਰਦੇਸ਼- ਐਕਟਿਵ ਕੇਸ-8756, ਠੀਕ ਹੋਏ-25414, ਮੌਤਾਂ-912
ਮਹਾਰਾਸ਼ਟਰ- ਐਕਟਿਵ ਕੇਸ -142458, ਠੀਕ ਹੋਏ-299,356, ਮੌਤਾਂ-16142
ਮਨੀਪੁਰ- ਐਕਟਿਵ ਕੇਸ -1197, ਠੀਕ ਹੋਏ-1814, ਮੌਤਾਂ-7
ਮੇਘਾਲਿਆ- ਐਕਟਿਵ ਕੇਸ-582, ਠੀਕ ਹੋਏ-330, ਮੌਤਾਂ-5
ਮਿਜ਼ੋਰਮ- ਐਕਟਿਵ ਕੇਸ-222, ਠੀਕ ਹੋਏ-282, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1741, ਠੀਕ ਹੋਏ-659, ਮੌਤਾਂ-5
ਉੜੀਸਾ- ਐਕਟਿਵ ਕੇਸ-12982, ਠੀਕ ਹੋਏ-24483, ਮੌਤਾਂ-216
ਪਡੂਚੇਰੀ- ਐਕਟਿਵ ਕੇਸ-1552, ਠੀਕ ਹੋਏ-2537, ਮੌਤਾਂ-58
ਪੰਜਾਬ – ਐਕਟਿਵ ਕੇਸ-6062, ਠੀਕ ਹੋਏ-12491, ਮੌਤਾਂ-462
ਰਾਜਸਥਾਨ- ਐਕਟਿਵ ਕੇਸ -13115, ਠੀਕ ਹੋਏ-32,832, ਮੌਤਾਂ-732
ਸਿੱਕਮ- ਐਕਟਿਵ ਕੇਸ-483, ਠੀਕ ਹੋਏ-299, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -55152, ਠੀਕ ਹੋਏ-208784, ਮੌਤਾਂ-4349
ਤੇਲੰਗਾਨਾ- ਐਕਟਿਵ ਕੇਸ-19568, ਠੀਕ ਹੋਏ-50,814, ਮੌਤਾਂ-576
ਤ੍ਰਿਪੁਰਾ- ਐਕਟਿਵ ਕੇਸ-1873, ਠੀਕ ਹੋਏ-3725, ਮੌਤਾਂ-30
ਉੱਤਰਾਖੰਡ- ਐਕਟਿਵ ਕੇਸ-3066,ਠੀਕ ਹੋਏ-4847, ਮੌਤਾਂ-95
ਉੱਤਰ ਪ੍ਰਦੇਸ਼- ਐਕਟਿਵ ਕੇਸ- 41222, ਠੀਕ ਹੋਏ-57,271, ਮੌਤਾਂ-1817
ਪੱਛਮੀ ਬੰਗਾਲ- ਐਕਟਿਵ ਕੇਸ-22315, ਠੀਕ ਹੋਏ-56,884,ਮੌਤਾਂ-1785
