ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 29 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 54 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 21 ਲੱਖ 58 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 68,898 cases and 983 deaths reported in India, in the last 24 hours.
The #COVID19 tally in the country rises to 29,05,824 including 6,92,028 active cases, 21,58,947 cured/discharged/migrated & 54,849 deaths: Ministry of Health and Family Welfare pic.twitter.com/nQiUNmqzXD
— ANI (@ANI) August 21, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 69,898 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 983 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 29,05,824 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 54,849 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 29,05,824 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,92,028 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1011, ਠੀਕ ਹੋਏ -1638, ਮੌਤਾਂ-31
ਆਂਧਰਾ ਪ੍ਰਦੇਸ਼- ਐਕਟਿਵ ਕੇਸ -87177, ਠੀਕ ਹੋਏ-235218, ਮੌਤਾਂ-3001
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -968, ਠੀਕ ਹੋਏ-2093, ਮੌਤਾਂ-5
ਅਸਾਮ- ਐਕਟਿਵ ਕੇਸ-22711, ਠੀਕ ਹੋਏ-63120, ਮੌਤਾਂ-221
ਬਿਹਾਰ- ਐਕਟਿਵ ਕੇਸ-26789, ਠੀਕ ਹੋਏ-87660, ਮੌਤਾਂ-492
ਚੰਡੀਗੜ੍ਹ- ਐਕਟਿਵ ਕੇਸ -1094, ਠੀਕ ਹੋਏ-1390, ਮੌਤਾਂ-31
ਛੱਤੀਸਗੜ੍ਹ – ਐਕਟਿਵ ਕੇਸ – 6594, ਠੀਕ ਹੋਏ–11739, ਮੌਤਾਂ –168
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -401, ਠੀਕ ਹੋਏ-1627, ਮੌਤਾਂ-2
ਦਿੱਲੀ- ਐਕਟਿਵ ਕੇਸ -11271, ਠੀਕ ਹੋਏ-141,826, ਮੌਤਾਂ-4257
ਗੋਆ- ਐਕਟਿਵ ਕੇਸ -3910, ਠੀਕ ਹੋਏ-9063, ਮੌਤਾਂ-126
ਗੁਜਰਾਤ- ਐਕਟਿਵ ਕੇਸ -14308, ਠੀਕ ਹੋਏ-65,946, ਮੌਤਾਂ-2853
ਹਰਿਆਣਾ- ਐਕਟਿਵ ਕੇਸ -7555, ਠੀਕ ਹੋਏ-42,793 ਮੌਤਾਂ-578
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1430, ਠੀਕ ਹੋਏ-3085, ਮੌਤਾਂ-23
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -6914, ਠੀਕ ਹੋਏ-23,225, ਮੌਤਾਂ-578
ਝਾਰਖੰਡ – ਐਕਟਿਵ ਕੇਸ -9410, ਠੀਕ ਹੋਏ-17057, ਮੌਤਾਂ-286
ਕਰਨਾਟਕ- ਐਕਟਿਵ ਕੇਸ -82165, ਠੀਕ ਹੋਏ-170381, ਮੌਤਾਂ-4429
ਕੇਰਲ- ਐਕਟਿਵ ਕੇਸ-18184, ਠੀਕ ਹੋਏ-33,824, ਮੌਤਾਂ-191
ਲੱਦਾਖ- ਐਕਟਿਵ ਕੇਸ -623, ਠੀਕ ਹੋਏ-1436, ਮੌਤਾਂ-18
ਮੱਧ ਪ੍ਰਦੇਸ਼- ਐਕਟਿਵ ਕੇਸ-10782, ਠੀਕ ਹੋਏ-37540, ਮੌਤਾਂ-1171
ਮਹਾਰਾਸ਼ਟਰ- ਐਕਟਿਵ ਕੇਸ -162806, ਠੀਕ ਹੋਏ-459124, ਮੌਤਾਂ-21359
ਮਨੀਪੁਰ- ਐਕਟਿਵ ਕੇਸ -1905, ਠੀਕ ਹੋਏ-3002, ਮੌਤਾਂ-18
ਮੇਘਾਲਿਆ- ਐਕਟਿਵ ਕੇਸ-925, ਠੀਕ ਹੋਏ-730, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-493, ਠੀਕ ਹੋਏ-402, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1654, ਠੀਕ ਹੋਏ-1921, ਮੌਤਾਂ-8
ਉੜੀਸਾ- ਐਕਟਿਵ ਕੇਸ-21063, ਠੀਕ ਹੋਏ-48577, ਮੌਤਾਂ-380
ਪਡੂਚੇਰੀ- ਐਕਟਿਵ ਕੇਸ-3521, ਠੀਕ ਹੋਏ-5634, ਮੌਤਾਂ-137
ਪੰਜਾਬ – ਐਕਟਿਵ ਕੇਸ-13830, ਠੀਕ ਹੋਏ-23037, ਮੌਤਾਂ-957
ਰਾਜਸਥਾਨ- ਐਕਟਿਵ ਕੇਸ -14508, ਠੀਕ ਹੋਏ-51,190 ਮੌਤਾਂ-921
ਸਿੱਕਮ- ਐਕਟਿਵ ਕੇਸ-460, ਠੀਕ ਹੋਏ-827, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -53283, ਠੀਕ ਹੋਏ-301913, ਮੌਤਾਂ-6239
ਤੇਲੰਗਾਨਾ- ਐਕਟਿਵ ਕੇਸ-21687, ਠੀਕ ਹੋਏ-76967, ਮੌਤਾਂ-737
ਤ੍ਰਿਪੁਰਾ- ਐਕਟਿਵ ਕੇਸ-2373, ਠੀਕ ਹੋਏ-5649, ਮੌਤਾਂ-69
ਉੱਤਰਾਖੰਡ- ਐਕਟਿਵ ਕੇਸ-4016 ,ਠੀਕ ਹੋਏ-9433, ਮੌਤਾਂ-187
ਉੱਤਰ ਪ੍ਰਦੇਸ਼- ਐਕਟਿਵ ਕੇਸ- 48511, ਠੀਕ ਹੋਏ-121090, ਮੌਤਾਂ-2733
ਪੱਛਮੀ ਬੰਗਾਲ- ਐਕਟਿਵ ਕੇਸ-27696, ਠੀਕ ਹੋਏ-98789, ਮੌਤਾਂ-2634
