ਦੇਸ਼ ‘ਚ ਕੋਰੋਨਾ ਦੇ ਮਾਮਲੇ ਹੋਏ 16 ਲੱਖ ਤੋਂ ਪਾਰ, 24 ਘੰਟਿਆਂ ਦੌਰਾਨ ਸਾਹਮਣੇ ਆਏ ਰਿਕਾਰਡ 55 ਹਜ਼ਾਰ ਨਵੇਂ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਦਿਨ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 16 ਲੱਖ 83 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 35 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 10 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 55,079 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 779 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 16,38,871 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 35,747 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 10,57,806 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,45,318 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 266, ਠੀਕ ਹੋਏ -201, ਮੌਤਾਂ-4

ਆਂਧਰਾ ਪ੍ਰਦੇਸ਼- ਐਕਟਿਵ ਕੇਸ -69252, ਠੀਕ ਹੋਏ-60024, ਮੌਤਾਂ-1281

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -654, ਠੀਕ ਹੋਏ-827, ਮੌਤਾਂ-3

ਅਸਾਮ- ਐਕਟਿਵ ਕੇਸ-9233, ਠੀਕ ਹੋਏ-29080, ਮੌਤਾਂ-94

ਬਿਹਾਰ- ਐਕਟਿਵ ਕੇਸ-16845, ਠੀਕ ਹੋਏ-31350, ਮੌਤਾਂ-282

ਚੰਡੀਗੜ੍ਹ- ਐਕਟਿਵ ਕੇਸ -355, ਠੀਕ ਹੋਏ-647, ਮੌਤਾਂ-14

ਛੱਤੀਸਗੜ੍ਹ – ਐਕਟਿਵ ਕੇਸ – 2789, ਠੀਕ ਹੋਏ–5921, ਮੌਤਾਂ –51

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -394, ਠੀਕ ਹੋਏ-668, ਮੌਤਾਂ-2

ਦਿੱਲੀ- ਐਕਟਿਵ ਕੇਸ -10743, ਠੀਕ ਹੋਏ-119724, ਮੌਤਾਂ-3936

ਗੋਆ- ਐਕਟਿਵ ਕੇਸ -1657, ਠੀਕ ਹੋਏ-4005, ਮੌਤਾਂ-42

ਗੁਜਰਾਤ- ਐਕਟਿਵ ਕੇਸ -13793, ਠੀਕ ਹੋਏ-44074, ਮੌਤਾਂ-2418

ਹਰਿਆਣਾ- ਐਕਟਿਵ ਕੇਸ -6497, ਠੀਕ ਹੋਏ-27340, ਮੌਤਾਂ-417

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1105, ਠੀਕ ਹੋਏ-1387, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7662, ਠੀਕ ਹੋਏ-11842, ਮੌਤਾਂ-365

ਝਾਰਖੰਡ – ਐਕਟਿਵ ਕੇਸ -5888, ਠੀਕ ਹੋਏ-4176, ਮੌਤਾਂ-103

ਕਰਨਾਟਕ- ਐਕਟਿਵ ਕੇਸ -69708, ਠੀਕ ਹੋਏ-46694, ਮੌਤਾਂ-2230

ਕੇਰਲ- ਐਕਟਿਵ ਕੇਸ-10074, ਠੀਕ ਹੋਏ-12159, ਮੌਤਾਂ-70

ਲੱਦਾਖ- ਐਕਟਿਵ ਕੇਸ -277, ਠੀਕ ਹੋਏ-1094, ਮੌਤਾਂ-7

ਮੱਧ ਪ੍ਰਦੇਸ਼- ਐਕਟਿਵ ਕੇਸ-8454, ਠੀਕ ਹੋਏ-21657, ਮੌਤਾਂ-857

ਮਹਾਰਾਸ਼ਟਰ- ਐਕਟਿਵ ਕੇਸ -148454, ਠੀਕ ਹੋਏ-248615, ਮੌਤਾਂ-14729

ਮਨੀਪੁਰ- ਐਕਟਿਵ ਕੇਸ -829, ਠੀਕ ਹੋਏ-1672, ਮੌਤਾਂ-4

ਮੇਘਾਲਿਆ- ਐਕਟਿਵ ਕੇਸ-588, ਠੀਕ ਹੋਏ-210, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-174, ਠੀਕ ਹੋਏ-234, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -936, ਠੀਕ ਹੋਏ-625, ਮੌਤਾਂ-5

ਉੜੀਸਾ- ਐਕਟਿਵ ਕੇਸ-10463, ਠੀਕ ਹੋਏ-19746, ਮੌਤਾਂ-169

ਪਡੂਚੇਰੀ- ਐਕਟਿਵ ਕੇਸ-1292, ਠੀਕ ਹੋਏ-1958, ਮੌਤਾਂ-48

ਪੰਜਾਬ – ਐਕਟਿਵ ਕੇਸ-4577, ਠੀਕ ਹੋਏ-10509, ਮੌਤਾਂ-370

ਰਾਜਸਥਾਨ- ਐਕਟਿਵ ਕੇਸ -11097, ਠੀਕ ਹੋਏ-28385, ਮੌਤਾਂ-663

ਸਿੱਕਮ- ਐਕਟਿਵ ਕੇਸ-395, ਠੀਕ ਹੋਏ-214, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -57962, ਠੀਕ ਹੋਏ-178178, ਮੌਤਾਂ-3838

ਤੇਲੰਗਾਨਾ- ਐਕਟਿਵ ਕੇਸ-15640, ਠੀਕ ਹੋਏ-44572, ਮੌਤਾਂ-505

ਤਿਰਪੁਰਾ- ਐਕਟਿਵ ਕੇਸ-1723, ਠੀਕ ਹੋਏ-2962, ਮੌਤਾਂ-21

ਉੱਤਰਾਖੰਡ- ਐਕਟਿਵ ਕੇਸ-2993,ਠੀਕ ਹੋਏ-3996, ਮੌਤਾਂ-76

ਉੱਤਰ ਪ੍ਰਦੇਸ਼- ਐਕਟਿਵ ਕੇਸ- 32649, ਠੀਕ ਹੋਏ-46803, ਮੌਤਾਂ-1587

ਪੱਛਮੀ ਬੰਗਾਲ- ਐਕਟਿਵ ਕੇਸ-19900, ਠੀਕ ਹੋਏ-46256,ਮੌਤਾਂ-1536

Leave a Reply

Your email address will not be published. Required fields are marked *