ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 74 ਲੱਖ ਤੋਂ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 74 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 76 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 9 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 17,476,105 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 676,759 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 10,939,473 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,859,873 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,634,985  ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 155,285 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,284,965 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,613,789, ਮੌਤਾਂ-91,377

ਭਾਰਤ- ਕੁੱਲ ਕੇਸ –1,639,350, ਮੌਤਾਂ-35,786

ਰੂਸ – ਕੁੱਲ ਕੇਸ- 834,499, ਮੌਤਾਂ-13,802

ਸਾਊਥ ਅਫਰੀਕਾ-ਕੁੱਲ ਕੇਸ-482,169, ਮੌਤਾਂ-7,812

ਮੈਕਸੀਕੋ-ਕੁੱਲ ਕੇਸ- 416,179, ਮੌਤਾਂ-46,000

ਪੇਰੂ–ਕੁੱਲ ਕੇਸ- 407,492, ਮੌਤਾਂ-19,021

ਚਿਲੀ-ਕੁੱਲ ਕੇਸ-353,536, ਮੌਤਾਂ-9,377

ਸਪੇਨ- ਕੁੱਲ ਕੇਸ – 332,510, ਮੌਤਾਂ- 28,443

ਯੂਕੇ- ਕੁੱਲ ਕੇਸ -302,301, ਮੌਤਾਂ-45,999

ਈਰਾਨ – ਕੁੱਲ ਕੇਸ -301,530, ਮੌਤਾਂ-16,569

ਕੋਲੰਬੀਆ-ਕੁੱਲ ਕੇਸ-286,020, ਮੌਤਾਂ-9,810

ਪਾਕਿਸਤਾਨ-ਕੁੱਲ ਕੇਸ-277,402, ਮੌਤਾਂ-5,924

ਸਾਊਦੀ ਅਰਬ- ਕੁੱਲ ਕੇਸ- 274,219,  ਮੌਤਾਂ-2,842

ਇਟਲੀ– ਕੁੱਲ ਕੇਸ – 247,158, ਮੌਤਾਂ- 35,132

ਬੰਗਲਾਦੇਸ਼-ਕੁੱਲ ਕੇਸ-234,889, ਮੌਤਾਂ-3,083

ਤੁਰਕੀ- ਕੁੱਲ ਕੇਸ- 229,891, ਮੌਤਾਂ-5,674

ਜਰਮਨੀ- ਕੁੱਲ ਕੇਸ -209,653, ਮੌਤਾਂ-9,221

ਫਰਾਂਸ- ਕੁੱਲ ਕੇਸ- 186,573, ਮੌਤਾਂ-30,254

ਅਰਜਨਟੀਨਾ-ਕੁੱਲ ਕੇਸ-185,373, ਮੌਤਾਂ-3,441

ਇਰਾਕ-ਕੁੱਲ ਕੇਸ-121,263, ਮੌਤਾਂ-4,671

ਕਨੇਡਾ-  ਕੁੱਲ ਕੇਸ- 115,799, ਮੌਤਾਂ-8,929

ਕਤਰ-ਕੁੱਲ ਕੇਸ-110,460, ਮੌਤਾਂ-171

ਇੰਡੋਨੇਸ਼ੀਆ-ਕੁੱਲ ਕੇਸ-106,336, ਮੌਤਾਂ-5,058

ਮਿਸਰ- ਕੁੱਲ ਕੇਸ – 93,757, ਮੌਤਾਂ-4,774

Leave a Reply

Your email address will not be published. Required fields are marked *