ਕੋਰੋਨਾ ਨੇ ਮਚਾਇਆ ਕਹਿਰ, 24 ਘੰਟਿਆਂ ਦੌਰਾਨ ਦੇਸ਼ ‘ਚੋਂ ਰਿਕਾਰਡ ਤੋੜ 95,735 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 44.65 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 74 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 34.71 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 95,735 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,172 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 44,65,864 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 75,062  ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 34,71,784 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,19,018 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 297, ਠੀਕ ਹੋਏ -3078, ਮੌਤਾਂ-51

ਆਂਧਰਾ ਪ੍ਰਦੇਸ਼- ਐਕਟਿਵ ਕੇਸ -97271, ਠੀਕ ਹੋਏ-425607, ਮੌਤਾਂ-4634

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1630, ਠੀਕ ਹੋਏ-3906, ਮੌਤਾਂ-9

ਅਸਾਮ- ਐਕਟਿਵ ਕੇਸ-29166, ਠੀਕ ਹੋਏ-103504, ਮੌਤਾਂ-396

ਬਿਹਾਰ- ਐਕਟਿਵ ਕੇਸ-15626, ਠੀਕ ਹੋਏ-135791, ਮੌਤਾਂ-775

ਚੰਡੀਗੜ੍ਹ- ਐਕਟਿਵ ਕੇਸ -2484, ਠੀਕ ਹੋਏ-4140, ਮੌਤਾਂ-80

ਛੱਤੀਸਗੜ੍ਹ – ਐਕਟਿਵ ਕੇਸ – 28041, ਠੀਕ ਹੋਏ–24414, ਮੌਤਾਂ –477

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -295, ਠੀਕ ਹੋਏ-2346, ਮੌਤਾਂ-2

ਦਿੱਲੀ- ਐਕਟਿਵ ਕੇਸ -23773, ਠੀਕ ਹੋਏ-172,763, ਮੌਤਾਂ-4638

ਗੋਆ- ਐਕਟਿਵ ਕੇਸ -4833, ਠੀਕ ਹੋਏ-17156, ਮੌਤਾਂ-262

ਗੁਜਰਾਤ- ਐਕਟਿਵ ਕੇਸ -16296, ਠੀਕ ਹੋਏ-88688, ਮੌਤਾਂ-3149

ਹਰਿਆਣਾ- ਐਕਟਿਵ ਕੇਸ -17328, ਠੀਕ ਹੋਏ-65143, ਮੌਤਾਂ-882

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2487, ਠੀਕ ਹੋਏ-5597, ਮੌਤਾਂ-63

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -12839, ਠੀਕ ਹੋਏ-33871, ਮੌਤਾਂ-832

ਝਾਰਖੰਡ – ਐਕਟਿਵ ਕੇਸ -15726, ਠੀਕ ਹੋਏ-40659, ਮੌਤਾਂ-512

ਕਰਨਾਟਕ- ਐਕਟਿਵ ਕੇਸ -99489, ਠੀਕ ਹੋਏ-315433, ਮੌਤਾਂ-6808

ਕੇਰਲ- ਐਕਟਿਵ ਕੇਸ-24616, ਠੀਕ ਹੋਏ-70917, ਮੌਤਾਂ-384

ਲੱਦਾਖ- ਐਕਟਿਵ ਕੇਸ -778, ਠੀਕ ਹੋਏ-2329, ਮੌਤਾਂ-35

ਮੱਧ ਪ੍ਰਦੇਸ਼- ਐਕਟਿਵ ਕੇਸ-17702, ਠੀਕ ਹੋਏ-59850, ਮੌਤਾਂ-1640

ਮਹਾਰਾਸ਼ਟਰ- ਐਕਟਿਵ ਕੇਸ -253100, ਠੀਕ ਹੋਏ-686462, ਮੌਤਾਂ-27787

ਮਨੀਪੁਰ- ਐਕਟਿਵ ਕੇਸ -1774, ਠੀਕ ਹੋਏ-5548, ਮੌਤਾਂ-40

ਮੇਘਾਲਿਆ- ਐਕਟਿਵ ਕੇਸ-1355, ਠੀਕ ਹੋਏ-1823, ਮੌਤਾਂ-19

ਮਿਜ਼ੋਰਮ- ਐਕਟਿਵ ਕੇਸ-442, ਠੀਕ ਹੋਏ-750, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -578, ਠੀਕ ਹੋਏ-3787, ਮੌਤਾਂ-10

ਉੜੀਸਾ- ਐਕਟਿਵ ਕੇਸ-29255, ਠੀਕ ਹੋਏ-105295, ਮੌਤਾਂ-580

ਪਡੂਚੇਰੀ- ਐਕਟਿਵ ਕੇਸ-4770, ਠੀਕ ਹੋਏ-12967, ਮੌਤਾਂ-347

ਪੰਜਾਬ – ਐਕਟਿਵ ਕੇਸ-17065, ਠੀਕ ਹੋਏ-50558, ਮੌਤਾਂ-2061

ਰਾਜਸਥਾਨ- ਐਕਟਿਵ ਕੇਸ -15108, ਠੀਕ ਹੋਏ-79450, ਮੌਤਾਂ-1178

ਸਿੱਕਮ- ਐਕਟਿਵ ਕੇਸ-553, ਠੀਕ ਹੋਏ-1429, ਮੌਤਾਂ-7

ਤਾਮਿਲਨਾਡੂ- ਐਕਟਿਵ ਕੇਸ -49203, ਠੀਕ ਹੋਏ-423231, ਮੌਤਾਂ-8090

ਤੇਲੰਗਾਨਾ- ਐਕਟਿਵ ਕੇਸ-32106, ਠੀਕ ਹੋਏ-117143, ਮੌਤਾਂ-927

ਤ੍ਰਿਪੁਰਾ- ਐਕਟਿਵ ਕੇਸ-7086, ਠੀਕ ਹੋਏ-9993, ਮੌਤਾਂ-173

ਉੱਤਰਾਖੰਡ- ਐਕਟਿਵ ਕੇਸ-8577, ਠੀਕ ਹੋਏ-18262, ਮੌਤਾਂ-372

ਉੱਤਰ ਪ੍ਰਦੇਸ਼- ਐਕਟਿਵ ਕੇਸ- 64028, ਠੀਕ ਹੋਏ-216901, ਮੌਤਾਂ-4112

ਪੱਛਮੀ ਬੰਗਾਲ- ਐਕਟਿਵ ਕੇਸ-23341, ਠੀਕ ਹੋਏ-162992, ਮੌਤਾਂ-3730

 

Leave a Reply

Your email address will not be published. Required fields are marked *