ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.40 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.23 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.66 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 24,061,198 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 823,513 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 16,608,595 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,629,090 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,955,728 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 182,404 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,254,282 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 3,674,176, ਮੌਤਾਂ-116,666
ਭਾਰਤ- ਕੁੱਲ ਕੇਸ –3,234,474, ਮੌਤਾਂ-59,612
ਰੂਸ – ਕੁੱਲ ਕੇਸ- 966,189, ਮੌਤਾਂ-16,568
ਸਾਊਥ ਅਫਰੀਕਾ-ਕੁੱਲ ਕੇਸ-613,017, ਮੌਤਾਂ-13,308
ਪੇਰੂ–ਕੁੱਲ ਕੇਸ- 607,382, ਮੌਤਾਂ-28,001
ਮੈਕਸੀਕੋ-ਕੁੱਲ ਕੇਸ- 568,621, ਮੌਤਾਂ-61,450
ਕੋਲੰਬੀਆ-ਕੁੱਲ ਕੇਸ-562,128, ਮੌਤਾਂ-17,889
ਸਪੇਨ- ਕੁੱਲ ਕੇਸ – 423,224, ਮੌਤਾਂ- 28,924
ਚਿਲੀ-ਕੁੱਲ ਕੇਸ-400,985, ਮੌਤਾਂ-10,958
ਈਰਾਨ – ਕੁੱਲ ਕੇਸ -363,363, ਮੌਤਾਂ-20,901
ਅਰਜਨਟੀਨਾ-ਕੁੱਲ ਕੇਸ-359,638, ਮੌਤਾਂ-7,563
ਯੂਕੇ- ਕੁੱਲ ਕੇਸ -327,798, ਮੌਤਾਂ-41,449
ਸਾਊਦੀ ਅਰਬ- ਕੁੱਲ ਕੇਸ- 309,768, ਮੌਤਾਂ-3,722
ਬੰਗਲਾਦੇਸ਼-ਕੁੱਲ ਕੇਸ-299,628, ਮੌਤਾਂ-4,028
ਪਾਕਿਸਤਾਨ-ਕੁੱਲ ਕੇਸ-293,711, ਮੌਤਾਂ-6,255
ਇਟਲੀ– ਕੁੱਲ ਕੇਸ – 261,174, ਮੌਤਾਂ- 35,445
ਤੁਰਕੀ- ਕੁੱਲ ਕੇਸ- 261,194, ਮੌਤਾਂ-6,163
ਫਰਾਂਸ- ਕੁੱਲ ਕੇਸ- 248,158, ਮੌਤਾਂ-30,544
ਜਰਮਨੀ- ਕੁੱਲ ਕੇਸ -237,572, ਮੌਤਾਂ-9,345
ਇਰਾਕ-ਕੁੱਲ ਕੇਸ-211,947, ਮੌਤਾਂ-6,596
ਫਿਲੀਪੀਨਜ਼- ਕੁੱਲ ਕੇਸ – 197,164, ਮੌਤਾਂ-3,038
ਇੰਡੋਨੇਸ਼ੀਆ-ਕੁੱਲ ਕੇਸ-157,859, ਮੌਤਾਂ-6,858
ਕਨੇਡਾ- ਕੁੱਲ ਕੇਸ- 125,969, ਮੌਤਾਂ-9,090
ਕਤਰ-ਕੁੱਲ ਕੇਸ-117,498, ਮੌਤਾਂ-194
