ਦੁਨੀਆ ਵਿਚ ਕੋਰੋਨਾ ਨੇ ਮਚਾਇਆ ਹੋਇਆ ਹੈ ਕਹਿਰ, ਕੁੱਲ ਮਾਮਲੇ ਹੋਏ 1 ਕਰੋੜ 80 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 80 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 88 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 13 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 18,013,191 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 688,718 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 11,326,433 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,998,040 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,764,318  ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 157,898 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,362,903 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,708,876, ਮੌਤਾਂ-93,616

ਭਾਰਤ- ਕੁੱਲ ਕੇਸ –1,751,919, ਮੌਤਾਂ-37,403

ਰੂਸ – ਕੁੱਲ ਕੇਸ- 845,443, ਮੌਤਾਂ-14,058

ਸਾਊਥ ਅਫਰੀਕਾ-ਕੁੱਲ ਕੇਸ-503,290, ਮੌਤਾਂ-8,153

ਮੈਕਸੀਕੋ-ਕੁੱਲ ਕੇਸ- 434,193, ਮੌਤਾਂ-47,472

ਪੇਰੂ–ਕੁੱਲ ਕੇਸ- 414,735, ਮੌਤਾਂ-19,217

ਚਿਲੀ-ਕੁੱਲ ਕੇਸ-357,658, ਮੌਤਾਂ-9,533

ਸਪੇਨ- ਕੁੱਲ ਕੇਸ – 335,602, ਮੌਤਾਂ- 28,445

ਈਰਾਨ – ਕੁੱਲ ਕੇਸ -306,752, ਮੌਤਾਂ-16,982

ਕੋਲੰਬੀਆ-ਕੁੱਲ ਕੇਸ-306,181, ਮੌਤਾਂ-10,330

ਯੂਕੇ- ਕੁੱਲ ਕੇਸ -303,952, ਮੌਤਾਂ-46,193

ਪਾਕਿਸਤਾਨ-ਕੁੱਲ ਕੇਸ-278,305, ਮੌਤਾਂ-5,951

ਸਾਊਦੀ ਅਰਬ- ਕੁੱਲ ਕੇਸ- 277,478,  ਮੌਤਾਂ-2,887

ਇਟਲੀ– ਕੁੱਲ ਕੇਸ – 247,832, ਮੌਤਾਂ- 35,146

ਬੰਗਲਾਦੇਸ਼-ਕੁੱਲ ਕੇਸ-239,860, ਮੌਤਾਂ-3,132

ਤੁਰਕੀ- ਕੁੱਲ ਕੇਸ- 231,869, ਮੌਤਾਂ-5,710

ਜਰਮਨੀ- ਕੁੱਲ ਕੇਸ -211,077, ਮੌਤਾਂ-9,226

ਅਰਜਨਟੀਨਾ-ਕੁੱਲ ਕੇਸ-196,543, ਮੌਤਾਂ-3,596

ਫਰਾਂਸ- ਕੁੱਲ ਕੇਸ- 187,919, ਮੌਤਾਂ-30,265

ਇਰਾਕ-ਕੁੱਲ ਕੇਸ-126,704, ਮੌਤਾਂ-4,805

ਕਨੇਡਾ-  ਕੁੱਲ ਕੇਸ- 116,599, ਮੌਤਾਂ-8,941

ਕਤਰ-ਕੁੱਲ ਕੇਸ-110,911, ਮੌਤਾਂ-174

ਇੰਡੋਨੇਸ਼ੀਆ-ਕੁੱਲ ਕੇਸ-109,936, ਮੌਤਾਂ-5,193

ਮਿਸਰ- ਕੁੱਲ ਕੇਸ – 94,316, ਮੌਤਾਂ-4,834

Leave a Reply

Your email address will not be published. Required fields are marked *