ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.94 ਕਰੋੜ ਤੋਂ ਪਾਰ, ਮੌਤਾਂ-9.32 ਲੱਖ ਤੋਂ ਜ਼ਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.94 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.32 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.12 ਕਰੋੜ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 29,445,688  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 932,744 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 21,279,833 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,233,111 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,749,289 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 199,000 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,027,826 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 4,930,236, ਮੌਤਾਂ-80,808

ਬ੍ਰਾਜ਼ੀਲ- ਕੁੱਲ ਕੇਸ –4,349,544, ਮੌਤਾਂ-132,117

ਰੂਸ – ਕੁੱਲ ਕੇਸ- 1,068,320, ਮੌਤਾਂ-18,635

ਪੇਰੂ–ਕੁੱਲ ਕੇਸ- 733,860, ਮੌਤਾਂ-30,812

ਕੋਲੰਬੀਆ-ਕੁੱਲ ਕੇਸ-721,892, ਮੌਤਾਂ-23,123

ਮੈਕਸੀਕੋ-ਕੁੱਲ ਕੇਸ- 671,716, ਮੌਤਾਂ-71,049

ਸਾਊਥ ਅਫਰੀਕਾ-ਕੁੱਲ ਕੇਸ-650,749, ਮੌਤਾਂ-15,499

ਸਪੇਨ- ਕੁੱਲ ਕੇਸ – 593,730, ਮੌਤਾਂ- 29,848

ਅਰਜਨਟੀਨਾ-ਕੁੱਲ ਕੇਸ-565,446, ਮੌਤਾਂ-11,667

ਚਿਲੀ-ਕੁੱਲ ਕੇਸ-436,433, ਮੌਤਾਂ-12,013

ਈਰਾਨ – ਕੁੱਲ ਕੇਸ -404,648, ਮੌਤਾਂ-23,313

ਫਰਾਂਸ- ਕੁੱਲ ਕੇਸ- 387,252, ਮੌਤਾਂ-30,950

ਯੂਕੇ- ਕੁੱਲ ਕੇਸ -371,125, ਮੌਤਾਂ-41,637

ਬੰਗਲਾਦੇਸ਼-ਕੁੱਲ ਕੇਸ-339,332, ਮੌਤਾਂ-4,759

ਸਾਊਦੀ ਅਰਬ- ਕੁੱਲ ਕੇਸ- 326,258,  ਮੌਤਾਂ-4,305

ਪਾਕਿਸਤਾਨ-ਕੁੱਲ ਕੇਸ-302,424, ਮੌਤਾਂ-6,389

ਇਰਾਕ-ਕੁੱਲ ਕੇਸ-294,478, ਮੌਤਾਂ-8,086

ਤੁਰਕੀ- ਕੁੱਲ ਕੇਸ- 292,878, ਮੌਤਾਂ-7,119

ਇਟਲੀ– ਕੁੱਲ ਕੇਸ – 288,761, ਮੌਤਾਂ- 35,624

ਫਿਲੀਪੀਨਜ਼- ਕੁੱਲ ਕੇਸ – 265,888, ਮੌਤਾਂ-4,630

ਜਰਮਨੀ- ਕੁੱਲ ਕੇਸ -263,221, ਮੌਤਾਂ-9,436

ਇੰਡੋਨੇਸ਼ੀਆ-ਕੁੱਲ ਕੇਸ-221,523, ਮੌਤਾਂ-8,841

ਇਜ਼ਰਾਈਲ- ਕੁੱਲ ਕੇਸ- 160,368, ਮੌਤਾਂ-1,136

ਯੂਕ੍ਰੇਨ -ਕੁੱਲ ਕੇਸ-156,797, ਮੌਤਾਂ-3211

 

Leave a Reply

Your email address will not be published. Required fields are marked *