ਨਵੀਂ ਦਿੱਲੀ- ਲਖੀਮਪੁਰ ਖੇੜੀ ਹਿੰਸਾ ਮਾਮਲੇ ਦੀ ਸੁਣਵਾਈ ਅੱਜ ਇੱਕ ਵਾਰ ਫਿਰ ਸੁਪਰੀਮ ਕੋਰਟ ਵਿੱਚ ਹੋਈ। ਇਸ ਵਾਰ ਫਿਰ ਗਵਾਹਾਂ ਦੇ ਬਿਆਨ ਕਲਮਬੰਦ ਕਰਨ ਨਾਲ…
View More ਲਖੀਮਪੁਰ ਖੇੜੀ ਹਿੰਸਾ: ਗਵਾਹਾਂ ਦੇ ਬਿਆਨਾਂ ਨੂੰ ਲੈ ਕੇ ਫਿਰ ਫਸਿਆ ਪੇਚ, ਸੁਣਵਾਈ 8 ਨਵੰਬਰ ਤੱਕ ਮੁਲਤਵੀtrending
ਪਿਓ-ਪੁੱਤ ਦੀ ਉਹ ਤਸਵੀਰ ਜੋ ਦੁਨੀਆ ਲਈ ਬਣ ਰਹੀ ਹੌਂਸਲੇ ਦੀ ਮਿਸਾਲ
ਨਵੀਂ ਦਿੱਲੀ- ਤੁਰਕੀ ਦੇ ਫੋਟੋਗ੍ਰਾਫਰ ਮਹਿਮੇਤ ਅਸਲਾਨ ਨੇ ਇਕ ਅਜਿਹੀ ਤਸਵੀਰ ਖਿੱਚੀ ਹੈ ਜੋ ਕਿਸੇ ਦੀ ਵੀ ਅੱਖਾਂ ਨਮ ਕਰ ਸਕਦੀ ਹੈ। ਇਹ ਤਸਵੀਰ ਨਾ…
View More ਪਿਓ-ਪੁੱਤ ਦੀ ਉਹ ਤਸਵੀਰ ਜੋ ਦੁਨੀਆ ਲਈ ਬਣ ਰਹੀ ਹੌਂਸਲੇ ਦੀ ਮਿਸਾਲਪੰਜਾਬ ਕਾਂਗਰਸ ‘ਚ ਸਿਆਸੀ ਭੂਚਾਲ ਵਿਚਾਲੇ ਬੋਲੀ ਆਰੂਸਾ ਆਲਮ, ‘ਮੈਂ ਨੀ ਆਣਾ ਭਾਰਤ’
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇਤਾਵਾਂ ਵਿਚਾਲੇ ਟਕਰਾਅ ‘ਚ ਫਸੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੀ ਪ੍ਰਤੀਕਿਰਿਆ ਸਾਹਮਣੇ ਆਈ…
View More ਪੰਜਾਬ ਕਾਂਗਰਸ ‘ਚ ਸਿਆਸੀ ਭੂਚਾਲ ਵਿਚਾਲੇ ਬੋਲੀ ਆਰੂਸਾ ਆਲਮ, ‘ਮੈਂ ਨੀ ਆਣਾ ਭਾਰਤ’ਕਿਸਾਨੀ ਸੰਘਰਸ਼ ਦੇ 11 ਮਹੀਨੇ ਹੋਏ ਪੂਰੇ, ਦੇਸ਼ ’ਚ ਕਿਸਾਨਾਂ ਦਾ ਹੱਲਾ-ਬੋਲ
ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 11 ਮਹੀਨੇ ਤੋਂ ਡਟੇ ਹੋਏ ਹਨ। ਕਿਸਾਨੀ…
View More ਕਿਸਾਨੀ ਸੰਘਰਸ਼ ਦੇ 11 ਮਹੀਨੇ ਹੋਏ ਪੂਰੇ, ਦੇਸ਼ ’ਚ ਕਿਸਾਨਾਂ ਦਾ ਹੱਲਾ-ਬੋਲਬਰਨਾਲਾ ‘ਚ ਔਰਤ ਨੇ ਦੋ ਬੱਚਿਆਂ ਸਣੇ ਖਾਧਾ ਜ਼ਹਿਰ, ਤਿੰਨਾਂ ਦੀ ਮੌਤ
ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਦੇਰ ਸ਼ਾਮ ਘਰੇਲੂ ਕਲੇਸ਼ ਦੇ ਕਾਰਨ ਇਕ ਜਨਾਨੀ ਵੱਲੋਂ ਆਪਣੇ ਦੋ ਛੋਟੇ ਬੱਚਿਆਂ ਸਮੇਤ ਜ਼ਹਿਰ ਨਿਗਲ ਲੈਣ ਦਾ…
View More ਬਰਨਾਲਾ ‘ਚ ਔਰਤ ਨੇ ਦੋ ਬੱਚਿਆਂ ਸਣੇ ਖਾਧਾ ਜ਼ਹਿਰ, ਤਿੰਨਾਂ ਦੀ ਮੌਤਸਾਬਕਾ ਮੁੱਖ ਮੰਤਰੀ ਕੈਪਟਨ ਦੀ ਪ੍ਰੈੱਸ ਕਾਨਫਰੰਸ ਭਲਕੇ, ਖੋਲ੍ਹ ਸਕਦੇ ਨੇ ‘ਸਿਆਸੀ ਪੱਤੇ’
ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੀ ਸਿਆਸੀ ਸਿਆਸਤ ਦਰਮਿਆਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰਨਗੇ। ਸਾਬਕਾ ਮੁੱਖ ਮੰਤਰੀ ਕੈਪਟਨ…
View More ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪ੍ਰੈੱਸ ਕਾਨਫਰੰਸ ਭਲਕੇ, ਖੋਲ੍ਹ ਸਕਦੇ ਨੇ ‘ਸਿਆਸੀ ਪੱਤੇ’ਦੇਸ਼ ‘ਚ 13 ਹਜ਼ਾਰ ਤੋਂ ਘਟੇ ਕੋਰੋਨਾ ਦੇ ਨਵੇਂ ਮਾਮਲੇ, 356 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ- ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਨਵੇਂ ਮਾਮਲਿਆਂ ਵਿੱਚ ਵੱਡੀ ਗਿਰਾਵਟ ਆਈ ਹੈ। ਸਿਹਤ ਮੰਤਰਾਲਾ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ…
View More ਦੇਸ਼ ‘ਚ 13 ਹਜ਼ਾਰ ਤੋਂ ਘਟੇ ਕੋਰੋਨਾ ਦੇ ਨਵੇਂ ਮਾਮਲੇ, 356 ਲੋਕਾਂ ਦੀ ਹੋਈ ਮੌਤਪੰਜਾਬ ਸਰਕਾਰ ਵਲੋਂ 4 IPS ਅਤੇ 4 PPS ਅਫਸਰਾਂ ਦੇ ਤਬਾਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ ਚਾਰ IPS ਤੇ ਚਾਰ PPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। IPS ਅਧਿਕਾਰੀਆਂ ਵਿਚ ਬਾਬੂ ਲਾਲ ਮੀਨਾ, ਗੁਰਪ੍ਰੀਤ…
View More ਪੰਜਾਬ ਸਰਕਾਰ ਵਲੋਂ 4 IPS ਅਤੇ 4 PPS ਅਫਸਰਾਂ ਦੇ ਤਬਾਦਲੇਰਾਮ ਰਹੀਮ ਨੂੰ ਪੰਜਾਬ ਲਿਆਉਣ ਦੀ ਤਿਆਰੀ, 29 ਅਕਤੂਬਰ ਨੂੰ ਪ੍ਰੋਡਕਸ਼ਨ ਵਾਰੰਟ ਦੀ ਮਿਲੀ ਮਨਜ਼ੂਰੀ
ਚੰਡੀਗੜ੍ਹ: ਪੰਜਾਬ ਵਿਚ ਹੋਈਆਂ ਬੇਅਦਬੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿਚ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਨੇ ਫਰੀਦਕੋਟ ਅਦਾਲਤ ਵਿਚ…
View More ਰਾਮ ਰਹੀਮ ਨੂੰ ਪੰਜਾਬ ਲਿਆਉਣ ਦੀ ਤਿਆਰੀ, 29 ਅਕਤੂਬਰ ਨੂੰ ਪ੍ਰੋਡਕਸ਼ਨ ਵਾਰੰਟ ਦੀ ਮਿਲੀ ਮਨਜ਼ੂਰੀਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਾਂ ‘ਚ ਕੰਮ ਨਹੀਂ ਕਰੇਗਾ Whatspp! ਦੇਖੋ ਲਿਸਟ
ਨਵੀਂ ਦਿੱਲੀ: ਵ੍ਹਟਸਐਪ ਹਰ ਸਾਲ ਕੁਝ ਪੁਰਾਣੇ ਫੋਨਾਂ ਵਿਚ ਆਪਣਾ ਸਪੋਰਟ ਖਤਮ ਕਰ ਲੈਂਦਾ ਹੈ। ਸਪੋਰਟ ਖਤਮ ਕਰਨ ਦਾ ਮਤਲਬ ਉਨ੍ਹਾਂ ਸਮਾਰਟਫੋਨਾਂ ਵਿਚ ਇਸ ਦੇ…
View More ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਾਂ ‘ਚ ਕੰਮ ਨਹੀਂ ਕਰੇਗਾ Whatspp! ਦੇਖੋ ਲਿਸਟ