ਚੰਡੀਗੜ੍ਹ : ਸ਼ਹਿਰ ਦੇ ਲੋਕ ਨਵੇਂ ਵਾਹਨਾਂ ਲਈ ਫੈਂਸੀ ਨੰਬਰ ਲੈਣ ਦੇ ਕਾਫੀ ਸ਼ੌਕੀਨ ਹਨ। ਪਸੰਦੀਦਾ ਨੰਬਰ ਲੈਣ ਲਈ ਨਾਗਰਿਕ ਲੱਖਾਂ ਰੁਪਏ ਖਰਚ ਕਰਦੇ ਹਨ।…
View More ਫੈਂਸੀ ਨੰਬਰਾਂ ਦਾ ਕ੍ਰੇਜ਼! ਇੰਨੇ ਲੱਖ ‘ਚ ਵਿਕਿਆ 0001trending
CM ਚੰਨੀ ਨੇ ਰੱਖਿਆ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ, ਬਲਬੀਰ ਸਿੱਧੂ ਦੀਆਂ ਕੀਤੀਆਂ ਤਰੀਫਾਂ
ਚੰਡੀਗੜ੍ਹ: ਮੁੱਖ ਮੰਤਰੀ ਚੰਨੀ ਨੇ ਮੋਹਾਲੀ ਵਿਖੇ 350 ਬੈਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ…
View More CM ਚੰਨੀ ਨੇ ਰੱਖਿਆ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ, ਬਲਬੀਰ ਸਿੱਧੂ ਦੀਆਂ ਕੀਤੀਆਂ ਤਰੀਫਾਂਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ
ਸਮਰਾਲਾ : ਅੱਜ ਇਥੇ ਸਵੇਰੇ ਕਰੀਬ 6 ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਸਾਹਮਣੇ…
View More ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾਪੈਨਸ਼ਨਰਾਂ ਦੇ ਦੁੱਗਣੇ ਮੈਡੀਕਲ ਭੱਤੇ ਦਾ ਪੰਜਾਬ ਸਰਕਾਰ ਵਲੋਂ ਪੱਤਰ ਜਾਰੀ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਛੇਵੇਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਮੱਦੇਨਜ਼ਰ ਪੈਨਸ਼ਨਰਾਂ ਸੰਬੰਧੀ ਮੈਡੀਕਲ ਭੱਤਾ ਜੋ ਸਰਕਾਰ ਵਲੋਂ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ…
View More ਪੈਨਸ਼ਨਰਾਂ ਦੇ ਦੁੱਗਣੇ ਮੈਡੀਕਲ ਭੱਤੇ ਦਾ ਪੰਜਾਬ ਸਰਕਾਰ ਵਲੋਂ ਪੱਤਰ ਜਾਰੀ‘Punjab State Dear Diwali Bumper’ ਦੇ ਨਤੀਜੇ ਐਲਾਨ, ਲੁਧਿਆਣਾ ਦੇ ਬਜ਼ੁਰਗ ਨੇ ਜਿੱਤਿਆ 2 ਕਰੋੜ ਦਾ ਇਨਾਮ
ਚੰਡੀਗੜ੍ਹ: ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਰਾਜ ਡੀਅਰ ਦੀਵਾਲੀ ਬੰਪਰ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਿਆਂ ਦੇ ਐਲਾਨ ਲਈ ਡਰਾਅ ਲੁਧਿਆਣਾ ਵਿਖੇ…
View More ‘Punjab State Dear Diwali Bumper’ ਦੇ ਨਤੀਜੇ ਐਲਾਨ, ਲੁਧਿਆਣਾ ਦੇ ਬਜ਼ੁਰਗ ਨੇ ਜਿੱਤਿਆ 2 ਕਰੋੜ ਦਾ ਇਨਾਮਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਰਮਨ ਬਹਿਲ
ਗੁਰਦਾਸਪੁਰ : ਕਾਂਗਰਸ ਪਾਰਟੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਵੱਜੋ ਅਸਤੀਫਾ ਦੇਣ ਤੋਂ ਬਾਅਦ ਰਮਨ ਬਹਿਲ ਅੱਜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ…
View More ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਰਮਨ ਬਹਿਲਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਮੁਹਰੇ ਭੁੱਖ ਹੜਤਾਲ ‘ਤੇ ਬੈਠੇ ਅਧਿਆਪਕ, ਦਿੱਤਾ ਅਲਟੀਮੇਟਮ
ਜਲੰਧਰ : ਸਿੱਖਿਆ ਵਿਭਾਗ ਦੇ ਟੈਟ 2011 ਦੇ ਗ਼ਲਤ ਪੇਪਰ ਗਲਤ ਨੀਤੀਆਂ ਕਾਰਨ ਵੱਧ ਮੈਰਿਟ ਰੱਖਣ ਦੇ ਬਾਵਜੂਦ 3442 /5178 ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ…
View More ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਮੁਹਰੇ ਭੁੱਖ ਹੜਤਾਲ ‘ਤੇ ਬੈਠੇ ਅਧਿਆਪਕ, ਦਿੱਤਾ ਅਲਟੀਮੇਟਮਸੇਵਾ ਮੁਕਤ ਅਫਸਰਾਂ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੇਵਾ ਨਵਿਰਤੀ ੳਪੁਰੰਤ ਮੁੜ ਨਿਯੁਕਤੀ ਨੂੰ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਇਸਦੀ ਜਾਣਕਾਰੀ ਦਿੱਤੀ…
View More ਸੇਵਾ ਮੁਕਤ ਅਫਸਰਾਂ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾਬੈਂਕ ਨਾਲ ਸਬੰਧਤ ਕੰਮ ਅੱਜ ਹੀ ਨਿਪਟਾ ਲਓ, ਕੱਲ੍ਹ ਤੋਂ ਇਨ੍ਹਾਂ ਸ਼ਹਿਰਾਂ ‘ਚ ਰਹੇਗੀ ਪੰਜ ਦਿਨ ਛੁੱਟੀ
ਨਵੀਂ ਦਿੱਲੀ: ਦੀਵਾਲੀ ਖ਼ਤਮ ਹੋ ਗਈ ਹੈ ਅਤੇ ਬੈਂਕ ਖੁੱਲ੍ਹ ਗਏ ਹਨ। ਪਰ ਕੱਲ੍ਹ ਤੋਂ ਬੈਂਕ ਲਗਾਤਾਰ ਪੰਜ ਦਿਨ ਬੰਦ ਰਹਿਣ ਵਾਲੇ ਹਨ, ਇਸ ਲਈ…
View More ਬੈਂਕ ਨਾਲ ਸਬੰਧਤ ਕੰਮ ਅੱਜ ਹੀ ਨਿਪਟਾ ਲਓ, ਕੱਲ੍ਹ ਤੋਂ ਇਨ੍ਹਾਂ ਸ਼ਹਿਰਾਂ ‘ਚ ਰਹੇਗੀ ਪੰਜ ਦਿਨ ਛੁੱਟੀSKM ਦੀ ਅਹਿਮ ਬੈਠਕ ਅੱਜ, ਲਿਆ ਜਾ ਸਕਦਾ ਹੈ ਵੱਡਾ ਫੈਸਲਾ
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਪਿਛਲੇ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਹਨ। 26 ਨਵੰਬਰ ਨੂੰ ਕਿਸਾਨ ਅੰਦੋਲਨ ਦਾ…
View More SKM ਦੀ ਅਹਿਮ ਬੈਠਕ ਅੱਜ, ਲਿਆ ਜਾ ਸਕਦਾ ਹੈ ਵੱਡਾ ਫੈਸਲਾ