ਗੁਰਦਾਸਪੁਰ : ਪੰਜਾਬੀ ਅਗਰ ਕੁਝ ਕਰਨ ਦੀ ਠਾਨ ਲੈਣ ਤਾਂ ਓਹ ਅਪਣੀ ਮੰਜਿਲ ਹਾਸਿਲ ਕਰ ਹੀ ਲੈਂਦੇ ਹਨ। ਇਸ ਤਰ੍ਹਾਂ ਹੀ ਗੁਰਦਾਸਪੁਰ ਦੇ ਬਟਾਲਾ ਦੇ…
View More ਪੰਜਾਬੀ ਨੌਜਵਾਨ ਨੇ ਤੋੜਿਆ ਚੀਨ ਦਾ ਰਿਕਾਰਡ, ਗਿੰਨੀਜ਼ ਵਰਲਡ ਰਿਕਾਰਡ ‘ਚ ਦਰਜ ਕਰਵਾਇਆ ਨਾਮtrending
ਚੰਡੀਗੜ੍ਹ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਖੱਟਰ ਸਮੇਤ ਗਵਰਨਰ ਨੇ ਕੀਤਾ ਸੁਆਗਤ
ਚੰਡੀਗੜ੍ਹ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਪੰਜਾਬ ਅਤੇ ਹਰਿਆਣਾ ਦੇ ਦੋ ਦਿਨਾਂ ਦੌਰੇ ‘ਤੇ ਹਨ। ਦੱਸ ਦਈਏ ਕਿ ਰਾਸ਼ਟਰਪਤੀ ਕੋਵਿੰਦ ਮੰਗਲਵਾਰ ਨੂੰ ਪੰਜਾਬ ਇੰਜੀਨੀਅਰਿੰਗ…
View More ਚੰਡੀਗੜ੍ਹ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਖੱਟਰ ਸਮੇਤ ਗਵਰਨਰ ਨੇ ਕੀਤਾ ਸੁਆਗਤਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ
ਚੰਡੀਗੜ੍ਹ- ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਮੰਗਲਵਾਰ ਨੂੰ ਸੁਣਵਾਈ ਮੁਲਤਵੀ ਕਰ ਦਿੱਤੀ। ਇਸ ਮਾਮਲੇ ਦੀ ਅੱਜ ਅੰਸ਼ਕ ਤੌਰ ‘ਤੇ ਸੁਣਵਾਈ ਹੋਈ…
View More ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀਕੇਜਰੀਵਾਲ 20 ਨਵੰਬਰ ਨੂੰ ਮਾਰਨਗੇ ਮੋਗਾ ਫੇਰੀ, ਕਰ ਸਕਦੇ ਨੇ ਸੋਨੂ ਸੂਦ ਨਾਲ ਮੁਲਾਕਾਤ
ਮੋਗਾ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ ਹੈ। ਦਰਅਸਲ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਦਿਨ ਦੇ ਦੌਰੇ ਉੱਤੇ 20 ਨਵੰਬਰ…
View More ਕੇਜਰੀਵਾਲ 20 ਨਵੰਬਰ ਨੂੰ ਮਾਰਨਗੇ ਮੋਗਾ ਫੇਰੀ, ਕਰ ਸਕਦੇ ਨੇ ਸੋਨੂ ਸੂਦ ਨਾਲ ਮੁਲਾਕਾਤਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ 5 ਰਿਸ਼ਤੇਦਾਰਾਂ ਦੀ ਮੌਤ
ਪਟਨਾ : ਬਿਹਾਰ ਦੇ ਜੁਮਈ ਵਿੱਚ ਇੱਕ ਵੱਡੇ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲੇ ਛੇ ਲੋਕਾਂ ਵਿੱਚੋਂ…
View More ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ‘ਤੇ ਫਿਰ ਟੁੱਟਿਆ ਦੁੱਖਾਂ ਦਾ ਪਹਾੜ, ਸੜਕ ਹਾਦਸੇ ‘ਚ 5 ਰਿਸ਼ਤੇਦਾਰਾਂ ਦੀ ਮੌਤ5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜ
ਠਾਣੇ- ਮਹਾਰਾਸ਼ਟਰ ‘ਚ ਸਖਤ ਕਾਨੂੰਨਾਂ ਦੇ ਬਾਵਜੂਦ ਔਰਤਾਂ ਅਤੇ ਲੜਕੀਆਂ ਨਾਲ ਜੁੜੇ ਅਪਰਾਧਾਂ ‘ਚ ਕਮੀ ਨਹੀਂ ਆ ਰਹੀ ਹੈ। ਮੁੰਬਈ ਦੇ ਨਾਲ ਲੱਗਦੇ ਠਾਣੇ ਜ਼ਿਲ੍ਹੇ…
View More 5 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ ‘ਚ 20 ਸਾਲਾ ਨੌਜਵਾਨ ‘ਤੇ ਮਾਮਲਾ ਦਰਜਬਿਸਕੁੱਟ ਵਾਲੇ ਨੇ ਲਿਖਿਆ ਅਜਿਹਾ Love Letter, ਜਿਸਨੂੰ ਪੜ੍ਹ ਤੁਹਾਡੇ ਚਿਹਰੇ ਤੇ ਵੀ ਆਏਗੀ ਮੁਸਕਾਨ
ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਅਕਸਰ ਅਜੀਬੋ ਗਰੀਬ ਚੀਜਾਂ ਦੇਖਣ ਅਤੇ ਪੜ੍ਹਣ ਨੂੰ ਮਿਲਦੀਆਂ ਹਨ।ਅਜਿਹੇ ‘ਚ ਕਈ ਵਾਰ ਸਾਨੂੰ ਅਜਿਹੀਆਂ ਚੀਜ਼ਾਂ ਵੀ ਦੇਖਣ ਨੂੰ…
View More ਬਿਸਕੁੱਟ ਵਾਲੇ ਨੇ ਲਿਖਿਆ ਅਜਿਹਾ Love Letter, ਜਿਸਨੂੰ ਪੜ੍ਹ ਤੁਹਾਡੇ ਚਿਹਰੇ ਤੇ ਵੀ ਆਏਗੀ ਮੁਸਕਾਨਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ ‘ਚ ਸਭ ਤੋਂ ਘੱਟ ਨਵੇਂ ਮਾਮਲੇ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਰੋਜ਼ਾਨਾ ਰਾਹਤ ਦੇਖਣ ਨੂੰ ਮਿਲ ਰਹੀ ਹੈ। ਰੋਜ਼ਾਨਾ ਸਾਹਮਣੇ ਆ ਰਹੇ ਅੰਕੜੇ ਘਟਦੇ ਜਾ…
View More ਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ ‘ਚ ਸਭ ਤੋਂ ਘੱਟ ਨਵੇਂ ਮਾਮਲੇਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੈ ਨੇ ਕਈ ਵੱਡੇ ਫੈਸਲੇ
ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਸ ਦੀ ਅਗੁਵਾਈ ਸੀਐਮ ਚੰਨੀ ਕਰਨਗੇ।ਜਿਸ ਵਿਚ ਕਈ ਵੱਡੇ ਫੈਸਲੇ ਲਏ ਜਾ ਸਕਦੇ…
View More ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੈ ਨੇ ਕਈ ਵੱਡੇ ਫੈਸਲੇਪੰਜਾਬ ਦੇ ਰੰਗ ‘ਚ ਰੰਗੇ ਸੋਨੂ ਸੂਦ, ਤਸਵੀਰਾਂ ਸ਼ੇਅਰ ਕਰ ਲਿਖਿਆ-‘ਮੇਰੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ’
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂ ਸੂਦ ਇਨ੍ਹੀਂ ਦਿਨੀਂ ਪੰਜਾਬ ਦੇ ਰੰਗ ਵਿਚ ਰੰਗੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕੁਝ…
View More ਪੰਜਾਬ ਦੇ ਰੰਗ ‘ਚ ਰੰਗੇ ਸੋਨੂ ਸੂਦ, ਤਸਵੀਰਾਂ ਸ਼ੇਅਰ ਕਰ ਲਿਖਿਆ-‘ਮੇਰੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ’