ਸੁਲਤਾਨਪੁਰ ਲੋਧੀ- ਇਥੋਂ ਦੀ ਪੁੱਡਾ ਕਾਲੋਨੀ (PUDA COLONY) ਵਿਚ ਬੀਤੀ ਦੇਰ ਸ਼ਾਮ ਲੁਟੇਰਿਆਂ (Robbers) ਵਲੋਂ ਇਕ ਸਟੋਰ ‘ਤੇ ਲੁੱਟ ਦੀ ਵਾਰਦਾਤ (Incident) ਨੂੰ ਅੰਜਾਮ ਦਿੱਤਾ…
View More ਸੁਲਤਾਨਪੁਰ ਲੋਧੀ ਵਿਖੇ ਰਾਤ 8 ਵਜੇ ਦੇ ਕਰੀਬ ਹਥਿਆਰ ਬੰਦ ਲੁਟੇਰਿਆਂ ਵਲੋਂ ਸੁਪਰ ਸਟੋਰ ’ਤੇ ਲੁੱਟਮਾਰtrending
ਆਈ.ਸੀ.ਸੀ. ਨੇ ਰੱਦ ਕੀਤਾ ਟੂਰਨਾਮੈਂਟ, ਕੋਰੋਨਾ ਕਾਰਣ ਲਿਆ ਫੈਸਲਾ
ਹਰਾਰੇ: ਕੌਮਾਂਤਰੀ ਕ੍ਰਿਕਟ ਕੌਂਸਲ (International Cricket Council) (ਆਈ.ਸੀ.ਸੀ.) ਨੇ ਜ਼ਿੰਬਾਬਵੇ (Zimbabwe) ਵਿਚ ਚੱਲ ਰਹੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਕਵਾਲੀਫਾਇਰ (Women’s Cricket World Cup Qualifier) 2021…
View More ਆਈ.ਸੀ.ਸੀ. ਨੇ ਰੱਦ ਕੀਤਾ ਟੂਰਨਾਮੈਂਟ, ਕੋਰੋਨਾ ਕਾਰਣ ਲਿਆ ਫੈਸਲਾਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ 4 ਹੋਰ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ : ਚੰਡੀਗੜ੍ਹ ਦੀਆਂ ਨਗਰ ਨਿਗਮ (Municipal Corporation of Chandigarh) ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ…
View More ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ 4 ਹੋਰ ਉਮੀਦਵਾਰਾਂ ਦਾ ਐਲਾਨਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਮੀਟਿੰਗ ਤੋਂ ਬਾਅਦ
ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਆਗੂ ਰਾਕੇਸ਼ ਟਿਕੈਤ (Leader Rakesh Tikait) ਅੰਮ੍ਰਿਤਸਰ ਪਹੁੰਚੇ। ਉੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ…
View More ਅੰਮ੍ਰਿਤਸਰ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ, ਕਿਹਾ ਅਗਲੀ ਰਣਨੀਤੀ 4 ਦਸੰਬਰ ਨੂੰ ਮੀਟਿੰਗ ਤੋਂ ਬਾਅਦਭਾਰਤੀ ਰੇਲਵੇ : ਜਾਣੋਂ ਕਿਵੇਂ ਟਿਕਟ ਬੁੱਕ ਕਰਦੇ ਹੋਏ ਸਿਰਫ 35 ਪੈਸੇ ‘ਚ ਹੁੰਦੈ 10 ਲੱਖ ਦਾ ਬੀਮਾ
ਨਵੀਂ ਦਿੱਲੀ : ਇਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਲਈ ਅਸੀਂ ਕਈ ਤਰ੍ਹਾਂ ਦੇ ਵਾਹਨਾਂ ਦੀ ਵਰਤੋਂ ਕਰਦੇ ਹਾਂ ਪਰ ਜਦੋਂ ਅਸੀਂ ਜ਼ਿਆਦਾ ਦੂਰੀ…
View More ਭਾਰਤੀ ਰੇਲਵੇ : ਜਾਣੋਂ ਕਿਵੇਂ ਟਿਕਟ ਬੁੱਕ ਕਰਦੇ ਹੋਏ ਸਿਰਫ 35 ਪੈਸੇ ‘ਚ ਹੁੰਦੈ 10 ਲੱਖ ਦਾ ਬੀਮਾ1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ, ਸਸਤਾ ਹੋ ਸਕਦੈ LPG ਸਿਲੰਡਰ
ਨਵੀਂ ਦਿੱਲੀ : ਨਵੰਬਰ ਦਾ ਮਹੀਨਾ ਖਤਮ ਹੋਣ ਵਾਲਾ ਹੈ, ਇਸ ਦੇ ਨਾਲ ਹੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਨਿਯਮ ਵੀ ਬਦਲਣ ਵਾਲੇ…
View More 1 ਦਸੰਬਰ ਤੋਂ ਬਦਲ ਜਾਣਗੇ ਇਹ ਨਿਯਮ, ਸਸਤਾ ਹੋ ਸਕਦੈ LPG ਸਿਲੰਡਰਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਮੈਚ ਵਿਚ ਅਸ਼ਵਿਨ ਨੇ ਕੀਤਾ ਕਮਾਲ, ਬਣਾਇਆ ਇਹ ਰਿਕਾਰਡ
ਨਵੀਂ ਦਿੱਲੀ : ਭਾਰਤ ਦੇ ਟਾਪ ਸਪਿਨਰ ਰਵੀਚੰਦਰਨ ਅਸ਼ਵਿਨ (Spinner Ravichandran Ashwin) ਨੇ ਸ਼ਨੀਵਾਰ ਨੂੰ ਕਾਨਪੁਰ (Kanpur) ਵਿਚ ਖੇਡੇ ਜਾ ਰਹੇ ਟੈਸਟ ਮੈਚ (Test match)…
View More ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਮੈਚ ਵਿਚ ਅਸ਼ਵਿਨ ਨੇ ਕੀਤਾ ਕਮਾਲ, ਬਣਾਇਆ ਇਹ ਰਿਕਾਰਡਕਿਸਾਨਾਂ ਦੀ ਇੱਕ ਹੋਰ ਮੰਗ ਅੱਗੇ ਝੁੱਕੀ ਸਰਕਾਰ,ਕਿਹਾ- ‘ਪਰਾਲੀ ਸਾੜਨਾ ਨਹੀਂ ਹੋਵੇਗਾ ਅਪਰਾਧ’
ਨਵੀਂ ਦਿੱਲੀ : ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ (Narinder Singh Tomar) ਨੇ MSP ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਤੋਮਰ ਨੇ ਕਿਹਾ ਹੈ ਕਿ…
View More ਕਿਸਾਨਾਂ ਦੀ ਇੱਕ ਹੋਰ ਮੰਗ ਅੱਗੇ ਝੁੱਕੀ ਸਰਕਾਰ,ਕਿਹਾ- ‘ਪਰਾਲੀ ਸਾੜਨਾ ਨਹੀਂ ਹੋਵੇਗਾ ਅਪਰਾਧ’CM ਚੰਨੀ ਦੀ ਚੇਤਾਵਨੀ, ਟੈਂਕੀਆਂ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਦਰਜ ਹੋਣਗੇ ਪਰਚੇ !
ਬਰਨਾਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਟੈਂਕੀ ’ਤੇ ਚੜ੍ਹਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।…
View More CM ਚੰਨੀ ਦੀ ਚੇਤਾਵਨੀ, ਟੈਂਕੀਆਂ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਦਰਜ ਹੋਣਗੇ ਪਰਚੇ !4 ਤਾਰੀਕ ਤੱਕ ਟਾਲਿਆ ਸੰਸਦ ਮਾਰਚ, ਸਰਕਾਰ ਨੂੰ ਦਿੱਤਾ ਅਲਟੀਮੇਟਮ
ਚੰਡੀਗੜ੍ਹ : ਸੰਸਦ ‘ਚ ਬਿੱਲ ਪੇਸ਼ ਹੋਣ ਤੋਂ ਦੋ ਦਿਨ ਪਹਿਲਾਂ ਕਿਸਾਨਾਂ ਨੇ ਵੱਡਾ ਫੈਸਲਾ ਲਿਆ ਹੈ। ਕਿਸਾਨਾਂ ਨੇ ਪ੍ਰਸਤਾਵਿਤ ਟਰੈਕਟਰ ਮਾਰਚ ਨੂੰ ਸੰਸਦ ਤੱਕ…
View More 4 ਤਾਰੀਕ ਤੱਕ ਟਾਲਿਆ ਸੰਸਦ ਮਾਰਚ, ਸਰਕਾਰ ਨੂੰ ਦਿੱਤਾ ਅਲਟੀਮੇਟਮ