ਨਵੀਂ ਦਿੱਲੀ : ਤਾਮਿਲਨਾਡੂ ਦੇ ਕੁੰਨੂਰ ਹੈਲੀਕਾਪਟਰ ਹਾਦਸੇ (Coonoor helicopter crash in Tamil Nadu) ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ (Group…
View More ਕੁੰਨੂਰ ਹੈਲੀਕਾਪਟਰ ਹਾਦਸਾ ‘ਚ ਇਕਲੌਤੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਵੀ ਜ਼ਿੰਦਗੀ ਦੀ ਜੰਗ ਹਾਰੇtrending
ਇਹ ਹੈ ਭਾਰਤ ਦੀ ਸਭ ਤੋਂ ਮਹਿੰਗੀ ਚਾਹ, ਲੱਖਾਂ ‘ਚ ਪਏਗੀ ‘ਚੁਸਕੀ’
ਨਵੀਂ ਦਿੱਲੀ : ਭਾਰਤ ਵਿੱਚ ਚਾਹ ਦਾ ਵੱਖਰਾ ਮਹੱਤਵ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਉੱਥੇ ਇੱਕ ਹੀ ਚਾਹ ਹੈ ਜੋ…
View More ਇਹ ਹੈ ਭਾਰਤ ਦੀ ਸਭ ਤੋਂ ਮਹਿੰਗੀ ਚਾਹ, ਲੱਖਾਂ ‘ਚ ਪਏਗੀ ‘ਚੁਸਕੀ’ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇ
ਪੋਰਟ-ਓ-ਪ੍ਰਿੰਸ: ਕੈਰੇਬੀਅਨ ਦੇਸ਼ ਹੈਤੀ (The Caribbean country is Haiti) ਦੇ ਸ਼ਹਿਰ ਕੈਪ ਹੈਤੀਅਨ (Cap Haitian) ਵਿਚ ਮੰਗਲਵਾਰ ਨੂੰ ਇਕ ਤੇਲ ਟੈਂਕਰ (Oil tanker) ਪਲਟ ਗਿਆ।…
View More ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇਘਰ ਵਾਪਸੀ ਤੋਂ ਪਹਿਲਾਂ ਬੋਲੇ ਰਾਕੇਸ਼ ਟਿਕੈਤ, ਕਿਹਾ- ‘ਅਜੈ ਮਿਸ਼ਰਾ ਨੂੰ ਕਰੋ ਬਰਖਾਸਤ’
ਨਵੀਂ ਦਿੱਲੀ : 383 ਦਿਨਾਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਆਪਣੇ ਘਰ ਜਾ ਰਹੇ ਹਨ, ਹੁਣ ਇੱਕ-ਦੋ ਦਿਨਾਂ…
View More ਘਰ ਵਾਪਸੀ ਤੋਂ ਪਹਿਲਾਂ ਬੋਲੇ ਰਾਕੇਸ਼ ਟਿਕੈਤ, ਕਿਹਾ- ‘ਅਜੈ ਮਿਸ਼ਰਾ ਨੂੰ ਕਰੋ ਬਰਖਾਸਤ’ਲਖੀਮਪੁਰ ਕਾਂਡ ਨੂੰ ਲੈ ਕੇ ਆਰ-ਪਾਰ ਦੇ ਮੂਡ ‘ਚ ਕਾਂਗਰਸ
ਨਵੀਂ ਦਿੱਲੀ : ਲਖੀਮਪੁਰ ਕਾਂਡ (Lakhimpur incident) ਵਿਚ ਐੱਸ.ਆਈ.ਟੀ. (SIT) ਦੀ ਜਾਂਚ ਰਿਪੋਰਟ (Inspection report) ਤੋਂ ਬਾਅਦ ਕਾਂਗਰਸ (Congress) ਇਸ ਮੁੱਦੇ ‘ਤੇ ਇਕ ਵਾਰ ਫਿਰ…
View More ਲਖੀਮਪੁਰ ਕਾਂਡ ਨੂੰ ਲੈ ਕੇ ਆਰ-ਪਾਰ ਦੇ ਮੂਡ ‘ਚ ਕਾਂਗਰਸਪਹਾੜਾਂ ‘ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ ‘ਚ ਵਧੀ ਠੰਡ, ਮੀਂਹ ਦਾ ਅਲਰਟ
ਨਵੀਂ ਦਿੱਲੀ: ਪਹਾੜਾਂ ‘ਤੇ ਬਰਫਬਾਰੀ (Snow on the mountains) ਦੇ ਨਾਲ ਹੀ ਸੀਤ ਲਹਿਰ (Cold wave) ਦਾ ਕਹਿਰ ਵੀ ਵੱਧਣ ਲੱਗਾ ਹੈ। ਮੌਸਮ ਵਿਗਿਆਨੀ ਏਜੰਸੀ…
View More ਪਹਾੜਾਂ ‘ਤੇ ਬਰਫਬਾਰੀ ਕਾਰਣ ਮੈਦਾਨੀ ਇਲਾਕਿਆਂ ‘ਚ ਵਧੀ ਠੰਡ, ਮੀਂਹ ਦਾ ਅਲਰਟHC ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਦਾ ਇਸ਼ਤਿਹਾਰ ਕੀਤਾ ਰੱਦ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀਆਂ 8,393 ਅਸਾਮੀਆਂ ਭਰਨ ਲਈ…
View More HC ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਦਾ ਇਸ਼ਤਿਹਾਰ ਕੀਤਾ ਰੱਦਪੰਜਾਬ ਪੁਲਿਸ ‘ਚ DSP ਰੈਂਕ ਦੇ 16 ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ List
ਚੰਡੀਗੜ੍ਹ : ਪੰਜਾਬ ਸਰਕਾਰ (Punjab Govt) ਵੱਲੋਂ ਫੇਰਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਅੱਜ ਏ.ਡੀ.ਐਸ.ਪੀ. (DSP) ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ…
View More ਪੰਜਾਬ ਪੁਲਿਸ ‘ਚ DSP ਰੈਂਕ ਦੇ 16 ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਪੂਰੀ ListADGP ਐਸ.ਕੇ ਅਸਥਾਨਾ ਨੂੰ ਲੈਕੇ CM ਚੰਨੀ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ : ਏਡੀਜੀਪੀ ਐਸ.ਕੇ. ਅਸਥਾਨਾ (ADGP SK Asthana) ‘ਤੇ ਛਿੜੀ ਸਿਆਸੀ ਲੜਾਈ ਦੇ ਸਬੰਧ ‘ਚ ਸੀ.ਐੱਮ. ਚੰਨੀ (CM Channi) ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣਾ ਬਿਆਨ…
View More ADGP ਐਸ.ਕੇ ਅਸਥਾਨਾ ਨੂੰ ਲੈਕੇ CM ਚੰਨੀ ਨੇ ਦਿੱਤਾ ਵੱਡਾ ਬਿਆਨਮਹਿੰਗਾਈ ਦਾ ਨਵਾਂ ਰਿਕਾਰਡ, 12 ਸਾਲ ਦੇ ਹਾਈ ‘ਤੇ ਪਹੁੰਚੀ ਥੋਕ ਮਹਿੰਗਾਈ
ਨਵੀਂ ਦਿੱਲੀ : ਥੋਕ ਮਹਿੰਗਾਈ (Wholesale inflation) ਦੇ ਮੋਰਚੇ ‘ਤੇ ਸਰਕਾਰ ਨੂੰ ਝਟਕਾ ਲੱਗਾ ਹੈ। ਨਵੰਬਰ ਵਿਚ ਥੋਕ ਮਹਿੰਗਾਈ (Wholesale inflation) 14.23 ਫੀਸਦੀ ‘ਤੇ ਪਹੁੰਚ…
View More ਮਹਿੰਗਾਈ ਦਾ ਨਵਾਂ ਰਿਕਾਰਡ, 12 ਸਾਲ ਦੇ ਹਾਈ ‘ਤੇ ਪਹੁੰਚੀ ਥੋਕ ਮਹਿੰਗਾਈ